Xiaomi ਦਾ ਨਵਾਂ ਧਮਾਕਾ
ਏਬੀਪੀ ਸਾਂਝਾ | 19 Jan 2017 08:02 PM (IST)
1
Redmi Note 4 ਆਨਲਾਈ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ‘ਤੇ 23 ਜਨਵਰੀ ਤੋਂ ਮਿਲਣ ਲੱਗੇਗਾ। ਕੰਪਨੀ ਨੇ ਇਸ ਸਮਾਰਟਫੋਨ ‘ਚ 5.5 ਇੰਚ ਦੀ full HD ਡਿਸਪਲੇ (1920×1080 pixels) ਦਿੱਤੀ ਹੈ। Redmi Note 4 ਦਾ ਰੀਅਰ ਕੈਮਰਾ 13MP ਅਤੇ ਫਰੰਟ ਕੈਮਰਾ 5MP ਹੈ।
2
ਸਮਾਰਟਫੋਨ ਦਾ 3GB RAM ਅਤੇ 32GB ਸਟੋਰੇਜ ਵਾਲਾ ਵੈਰੀਐਂਟ 10,999 ਰੁਪਏ ਦਾ ਮਿਲੇਗਾ। ਜਦਕਿ 4GB RAM+64GB ਸਟੋਰੇਜ ਵਾਲਾ ਵੈਰੀਐਂਟ 12,999 ਰੁਪਏ ਕੀਮਤ ‘ਚ ਮਿਲੇਗਾ।
3
4
Xiaomi ਨੇ ਭਾਰਤੀਆਂ ਲਈ ਸਾਲ 2017 ਦਾ ਪਹਿਲਾ ਸਮਾਰਟਫੋਨ Redmi Note 4 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਤੋਂ ਸ਼ੁਰੂ ਕੀਤੀ ਗਈ ਹੈ। ਕੰਪਨੀ ਦਾ ਬੇਸ ਮਾਡਲ 2GB RAM ਅਤੇ 32GB ਸਟੋਰੇਜ਼ ਨਾਲ ਮਿਲੇਗਾ।