ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ, ਤਿਆਰੀਆਂ ਜ਼ੋਰਾਂ 'ਤੇ
ਏਬੀਪੀ ਸਾਂਝਾ | 27 Apr 2019 11:06 AM (IST)
1
2
3
4
5
6
ਤਸਵੀਰਾਂ- ਸੋਸ਼ਲ ਮੀਡੀਆ
7
ਉਂਝ ਹਰ ਸਾਲ 25 ਮਈ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਜੇ ਕਾਰਜ ਸਮੇਂ ਸਿਰ ਮੁਕੰਮਲ ਹੋ ਗਏ ਤਾਂ 25 ਮਈ ਨੂੰ ਹੀ ਨਹੀਂ ਤਾਂ ਪਹਿਲੀ ਜੂਨ ਤੋਂ ਯਾਤਰਾ ਸ਼ੁਰੂ ਹੋਣ ਦੀ ਖ਼ਬਰ ਆ ਰਹੀ ਹੈ।
8
ਵੇਖੋ ਸ੍ਰੀ ਹੇਮਕੁੰਟ ਸਾਹਿਬ ਤੋਂ ਆਈਆਂ ਤਸਵੀਰਾਂ।
9
ਗੁਰਦੁਆਰਾ ਸਾਹਿਬ ਤੋਂ ਬਰਫ਼ ਹਟਾਉਣ ਲਈ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ।
10
ਇਸ ਲਈ ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨਜਮੇਂਟ ਟਰੱਸਟ ਨੇ ਸਭ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
11
ਸ੍ਰੀ ਹੇਮਕੁੰਟ ਸਾਹਿਬ ਦੀ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ।