ਯੋਗਾ ਨਾਲ ਕਮਾਏ 500 ਕਰੋੜ
ਏਬੀਪੀ ਸਾਂਝਾ | 20 Jun 2017 06:08 PM (IST)

1
ਬਿਕਰਮ ਉੱਤੇ ਇਹ ਦੋਸ਼ ਉਨ੍ਹਾਂ ਦੀ ਵਕੀਲ ਮੀਨਾਕਸ਼ੀ ਸਮੇਤ ਛੇ ਮਹਿਲਾਵਾਂ ਨੇ ਲਗਾਈਆਂ ਹਨ।
2
ਬਿਕਰਮ ਇਸ ਸਮੇਂ ਮਹਿਲਾਂ ਨਾਲ ਸਰੀਰਕ ਛੇੜਛਾੜ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਹੈ।
3
ਬਿਕਰਮ ਦੇ 220 ਦੇਸ਼ਾਂ ਵਿੱਚ 720 ਸੈਂਟਰ ਹਨ।
4
ਇੱਕ ਅੰਕੜੇ ਅਨੁਸਾਰ ਬਿਕਰਮ ਦੇ ਕੋਲ 500 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੈ।
5
21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਹੈ। ਯੋਗ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਉਣ ਵਿੱਚ ਬਿਕਰਮ ਚੌਧਰੀ ਦਾ ਕਾਫ਼ੀ ਯੋਗਦਾਨ ਰਿਹਾ ਹੈ। ਬਿਕਰਮ ਦੇ ਪੂਰੀ ਦੁਨੀਆ ਵਿੱਚ 700 ਤੋਂ ਜ਼ਿਆਦਾ ਯੋਗ ਸੈਂਟਰ ਹਨ।