✕
  • ਹੋਮ

ਦਰੱਖ਼ਤ, ਕਿਸ਼ਤੀ ਤੇ ਪਤਾ ਨਹੀਂ ਕਿੱਥੇ-ਕਿੱਥੇ ਯੋਗਾ ਕਰਦੀ ਨੈਨਸੀ

ਏਬੀਪੀ ਸਾਂਝਾ   |  07 Jun 2018 05:03 PM (IST)
ਦਰੱਖ਼ਤ, ਕਿਸ਼ਤੀ ਤੇ ਪਤਾ ਨਹੀਂ ਕਿੱਥੇ-ਕਿੱਥੇ ਯੋਗਾ ਕਰਦੀ ਨੈਨਸੀ
1

2

3

4

5

ਇੰਨਾ ਹੀ ਨਹੀਂ, ਨੈਨਸੀ ਨੇ ਕਿਸ਼ਤੀ ਤੋਂ ਲੈ ਕੇ ਕੰਧ ਤਕ ਹਵਾ ਵਿੱਚ ਯੋਗ ਕਰਦਿਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹੋਈਆਂ ਹਨ।

6

ਨੈਨਸੀ ਨੂੰ ਤੁਸੀਂ ਦਰੱਖ਼ਤ ਨਾਲ ਲਟਕਦੇ ਹੋਏ ਵੀ ਯੋਗ ਕਰਦੇ ਦੇਖ ਸਕਦੇ ਹੋ।

7

ਨੈਨਸੀ ਲਈ ਯੋਗ ਦਾ ਕੋਈ ਵੀ ਆਸਨ ਕਰਨਾ ਮੁਸ਼ਕਲ ਕੰਮ ਨਹੀਂ ਹੈ। ਉਹ ਆਸਾਨੀ ਨਾਲ ਚੱਕਰ ਆਸਨ ਕਰ ਲੈਂਦੀ ਹੈ।

8

ਨੈਨਸੀ ਸਿੰਘ ਇੱਕ ਸੈਲੀਬ੍ਰਿਟੀ ਯੋਗ ਟੀਚਰ ਵੀ ਹੈ।

9

ਨੈਨਸੀ ਨੇ ਆਪਣੇ ਟਵਿੱਟਰ ਪ੍ਰੋਫਾਈਲ 'ਤੇ ਲਿਖਿਆ ਹੋਇਆ ਹੈ ਕਿ ਉਸ ਦਾ ਸ਼ਰੀਰ ਮੰਦਰ ਹੈ ਤੇ ਆਸਨ ਉਸ ਦੀ ਪ੍ਰਾਰਥਨਾ। ਵੇਖੋ ਉਸ ਦੀਆਂ ਕੁਝ ਹੋਰ ਤਸਵੀਰਾਂ।

10

ਇਹ ਔਰਤ ਹੋਰ ਕੋਈ ਨਹੀਂ ਬਲਕਿ ਯੋਗਿਨੀ ਨੈਨਸੀ ਸਿੰਘ ਹੈ।

11

ਅੱਜ ਕੱਲ੍ਹ ਫਿੱਟਨੈਸ ਦਾ ਹਰ ਕੋਈ ਦੀਵਾਨਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਮਹਿਲਾ ਨਾਲ ਮਿਲਵਾਉਣ ਜਾ ਰਹੇ ਹਾਂ, ਜੋ ਯੋਗ ਦੀ ਦੀਵਾਨੀ ਹੈ।

  • ਹੋਮ
  • Photos
  • ਲਾਈਫਸਟਾਈਲ
  • ਦਰੱਖ਼ਤ, ਕਿਸ਼ਤੀ ਤੇ ਪਤਾ ਨਹੀਂ ਕਿੱਥੇ-ਕਿੱਥੇ ਯੋਗਾ ਕਰਦੀ ਨੈਨਸੀ
About us | Advertisement| Privacy policy
© Copyright@2026.ABP Network Private Limited. All rights reserved.