✕
  • ਹੋਮ

ਇਹ ਤਸਵੀਰਾਂ ਵੇਖ ਕੇ ਮੰਨ ਜਾਓਗੇ, ਕੁਦਰਤ ਤੇਰਾ ਕੋਈ ਅੰਤ ਨਹੀਂ !

ਏਬੀਪੀ ਸਾਂਝਾ   |  20 Oct 2016 05:37 PM (IST)
ਇਹ ਤਸਵੀਰਾਂ ਵੇਖ ਕੇ ਮੰਨ ਜਾਓਗੇ, ਕੁਦਰਤ ਤੇਰਾ ਕੋਈ ਅੰਤ ਨਹੀਂ !
1

ਅਲਾਸਕਾ ਦੀ Mendenhall Ice ਗੁਫਾਵਾਂ ਅਜਿਹੀਆਂ ਲੱਗਦੀਆਂ ਹਨ ਜਿਵੇਂ 3D ਦੁਨੀਆ ਵਿੱਚ ਆ ਗਏ ਹੋਵੋ।

2

Canola Flower ਦੇ ਮੈਦਾਨ ਨੂੰ ਦੇਖ ਕੇ ਤੁਸੀਂ ਵੀ ਧੋਖਾ ਖਾ ਗਏ ਨਾ? ਇਹ ਫੁੱਲਾਂ ਦੇ ਮੈਦਾਨ ਹਨ।

3

ਆਸਟਰੇਲੀਆ ਦੀ Hillier ਲੇਕ ਨੂੰ ਗੁਲਾਬੀ ਲੇਕ ਵੀ ਕਿਹਾ ਜਾਂਦਾ ਹੈ।

4

ਜਰਮਨੀ ਦੀ Bonn Street ਵਰਗੀ ਗਲੀ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇ।

5

ਆਮ ਜਿਹਾ ਦਿੱਸਣ ਵਾਲਾ ਬਾਂਸ ਵੀ ਕੀ ਸ਼ੈਅ ਹੈ। ਇਹ ਦਾ ਅੰਦਾਜ਼ਾ ਜਾਪਾਨ ਦੇ Bamboo Forest ਵੇਖਣ ਬਗੈਰ ਨਹੀਂ ਲੱਗ ਸਕਦਾ।

6

ਅਲਾਸਕਾ ਦੀ Mendenhall Ice ਗੁਫਾਵਾਂ ਅਜਿਹੀਆਂ ਲੱਗਦੀਆਂ ਹਨ ਜਿਵੇਂ 3D ਦੁਨੀਆ ਵਿੱਚ ਆ ਗਏ ਹੋਵੋ।

7

Hitachi Seaside Park ਨੂੰ ਵੇਖ ਕੇ ਅਜਿਹਾ ਲੱਗੇਗਾ ਜਿਵੇਂ ਤੁਸੀਂ ਕੋਈ ਸੁਫਨਾ ਵੇਖ ਰਹੇ ਹੋਵੋ। ਇਹ ਪਾਰਕ ਜਾਪਾਨ ਵਿੱਚ ਹੈ।

8

ਬੋਲੀਵੀਆ ਦੇ Salar de Uyuni ਨੂੰ ਦੁਨੀਆ ਦਾ ਸਭ ਤੋਂ ਵੱਡਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ।

9

Mount Roraima ਬ੍ਰਾਜ਼ੀਲ ਦੇ ਪਹਾੜ ਸਾਹਮਣੇ ਬੱਦਲ ਵੀ ਆਪਣੇ ਆਪ ਨੂੰ ਬੌਣਾ ਸਮਝਦੇ ਹਨ।

10

Wisteria Flower Tunnel ਜਾਪਾਨ ਦੀ ਇਸ ਸੁਰੰਗ ਨੂੰ ਵੇਖ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਫੁੱਲਾਂ ਦੀ ਬਾਰਸ਼ ਹੋ ਰਹੀ ਹੋਵੇ।

11

ਨੀਦਰਲੈਂਡ ਦੇ Tulip Fields ਵਿੱਚ ਇੰਦਰਧੁਨਸ਼ ਤੋਂ ਵੀ ਜ਼ਿਆਦਾ ਰੰਗ ਹਨ।

12

Tunnel of Love ਨੂੰ ਵੇਖ ਕੇ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਏਗਾ। ਯੂਕਰੇਨ ਸਥਿਤ ਇਹ ਜਗ੍ਹਾ ਪ੍ਰੇਮੀ ਜੋੜਿਆਂ ਦੇ ਘੁੰਮਣ ਲਈ ਬਿਲੱਕੁਲ ਸਹੀ ਹੈ।

  • ਹੋਮ
  • Photos
  • ਖ਼ਬਰਾਂ
  • ਇਹ ਤਸਵੀਰਾਂ ਵੇਖ ਕੇ ਮੰਨ ਜਾਓਗੇ, ਕੁਦਰਤ ਤੇਰਾ ਕੋਈ ਅੰਤ ਨਹੀਂ !
About us | Advertisement| Privacy policy
© Copyright@2026.ABP Network Private Limited. All rights reserved.