✕
  • ਹੋਮ

ਇਹ ਹੈ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਮੁਟਿਆਰ

ਏਬੀਪੀ ਸਾਂਝਾ   |  28 Jul 2018 05:55 PM (IST)
ਇਹ ਹੈ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਮੁਟਿਆਰ
1

ਉਹ ‘ਲਾਈਫ ਆਫ ਕਾਈਲੀ’ ਨਾਂ ਦੇ ਇੱਕ ਟੀਵੀ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ। (ਤਸਵੀਰਾਂ: ਇੰਟਾਗਰਾਮ)

2

‘ਫੋਰਬਸ’ ਨੇ ਕਾਈਲੀ ਦੇ ਜਲਦ ਹੀ ਬਿਲੇਨੀਅਰ ਬਣਨ ਦੀ ਭਵਿੱਖਬਾਣੀ ਕੀਤੀ ਹੈ। ‘ਟਾਈਮ’ ਨੇ 2015 ਵਿੱਚ ਕਾਈਲੀ ਨੂੰ ‘ਮੋਸਟ ਇੰਸਫਲੂਐਂਸ਼ਲ ਟੀਨ’ ਦੀ ਖਿਤਾਬ ਦਿੱਤਾ ਸੀ।

3

ਕਾਈਲੀ ਜੇਨਰ ਦੀ ਕਾਈਲੀ ਕਾਸਮੈਟਿਕ ਨਾਂ ਦੀ ਕੰਪਨੀ ਹੈ ਜਿਸ ਦੀ ਕੁੱਲ ਕਮਾਈ 900 ਮਿਲੀਅਨ ਡਾਲਰ ਹੈ।

4

ਕਾਈਲੀ ਇੰਸਟਾਗਰਾਮ ’ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਅਦਾਕਾਰਾ ਹੈ। ਉਸ ਦੇ 111 ਮਿਲੀਅਨ ਫਾਲੋਵਰ ਹਨ।

5

ਇਹ ਲੜਕੀ ਰਿਐਲਟੀ ਟੀਵੀ ਸਟਾਰ ਕਾਈਲੀ ਜੇਨਰ ਹੈ।

6

ਇਹ ਕੁੜੀ ਦੁਨੀਆ ਦੀ ਸਭ ਤੋਂ ਅਮੀਰ ਨੌਜਵਾਨ ਬਣਨ ਜਾ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਇਹ ਹੈ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਮੁਟਿਆਰ
About us | Advertisement| Privacy policy
© Copyright@2026.ABP Network Private Limited. All rights reserved.