✕
  • ਹੋਮ

ਲੁਧਿਆਣਾ 'ਚ ਕਾਂਗਰਸੀਆਂ ਨੇ ਪਾੜੇ ਇੱਕ-ਦੂਜੇ ਦੇ ਸਿਰ

ਏਬੀਪੀ ਸਾਂਝਾ   |  28 Jan 2018 01:10 PM (IST)
1

ਘਟਨਾ ਵਿੱਚ ਚੇਤਨ ਥਾਪਰ ਨਾਂਅ ਦਾ ਵਰਕਰ ਜ਼ਖ਼ਮੀ ਹੋਇਆ ਹੈ, ਜਿਸ ਨੂੰ ਡੀ.ਐੱਂਮ.ਸੀ. ਰੈਫਰ ਕਰ ਦਿੱਤਾ ਗਿਆ।

2

ਪੁਲਿਸ ਨੇ ਦੱਸਿਆ ਕਿ ਮਾਮਲਾ ਦੋ ਗਰੁੱਪਾਂ ਵਿੱਚ ਆਪਸੀ ਝਗੜੇ ਦਾ ਹੈ।

3

ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

4

ਪਰ ਇਸ ਤੋਂ ਪਹਿਲਾਂ ਹੀ ਦੂਜੇ ਗਰੁੱਪ ਦੇ ਯੂਥ ਕਾਂਗਰਸੀ ਉਨ੍ਹਾਂ ਨਾਲ ਭਿੜ ਗਏ।

5

ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਖਿਲਾਫ ਉਨ੍ਹਾਂ ਆਰਤੀ ਚੌਕ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣਾ ਸੀ।

6

ਰਾਜੀਵ ਨੇ ਦੱਸਿਆ ਕਿ ਉਹ ਮਹੀਨੇ ਦੀ ਨਿਯਮਿਤ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ।

7

ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਰਾਜੀਵ ਰਾਜਾ ਨੇ ਦੂਜੇ ਗਰੁੱਪ 'ਤੇ ਹਮਲਾ ਕਰਨ ਦਾ ਇਲਜ਼ਾਮ ਲਾਇਆ।

8

ਅੱਜ ਲੁਧਿਆਣਾ ਵਿੱਚ ਯੂਥ ਕਾਂਗਰਸ ਪਾਰਟੀ ਦੇ ਦੋ ਗਰੁੱਪ ਆਪਸ ਵਿੱਚ ਹੀ ਭਿੜ ਗਏ।

  • ਹੋਮ
  • Photos
  • ਖ਼ਬਰਾਂ
  • ਲੁਧਿਆਣਾ 'ਚ ਕਾਂਗਰਸੀਆਂ ਨੇ ਪਾੜੇ ਇੱਕ-ਦੂਜੇ ਦੇ ਸਿਰ
About us | Advertisement| Privacy policy
© Copyright@2026.ABP Network Private Limited. All rights reserved.