✕
  • ਹੋਮ

ਯੁਵਰਾਜ ਸਿੰਘ ਨੂੰ ਬਾਹਰ ਕਰਨ ਦੀ ਤਿਆਰੀ!

ਏਬੀਪੀ ਸਾਂਝਾ   |  14 Aug 2017 03:16 PM (IST)
ਯੁਵਰਾਜ ਸਿੰਘ ਨੂੰ ਬਾਹਰ ਕਰਨ ਦੀ ਤਿਆਰੀ!
1

ਮਹਿੰਦਰ ਸਿੰਘ ਧੋਨੀ ਦੇ ਕੇਸ ਵਿੱਚ ਸਾਡੇ ਕੋਲ ਅਜੇ ਵੀ ਕੋਈ ਚੰਗਾ ਵਿਕਲਪ ਨਹੀਂ ਪਰ ਯੁਰਵਾਜ ਦੀ ਜਗ੍ਹਾ ਲੈਣ ਲਈ ਬਹੁਤ ਸਾਰੇ ਦਾਅਵੇਦਾਰ ਹਨ।'

2

ਉਸ ਨੇ ਨਾ ਛਾਪਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ,' 'ਉਸ ਦੀ ਬੱਲੇਬਾਜ਼ੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਉਹ ਸਿਰਫ ਗੇਂਦਬਾਜ਼ੀ ਕਰ ਸਕਦੇ ਹਨ ਤੇ ਫੀਲਡਿੰਗ ਦੀ ਕਾਬਲੀਅਤ ਵੀ ਘੱਟ ਗਈ ਹੈ। ਸਾਨੂੰ 2019 ਵਿਸ਼ਵ ਕੱਪ ਦੀ ਟੀਮ ਤਿਆਰ ਕਰਨ ਲਈ ਹੁਣੇ ਤੋਂ ਫੈਸਲਾ ਲੈਣਾ ਪਵੇਗਾ।

3

ਬੀਸੀਸੀਆਈ ਦੇ ਇੱਕ ਸੀਨਿਅਰ ਅਧਿਕਾਰੀ ਨੇ ਕਿਹਾ ਕਿ ਯੁਵਰਾਜ 2019 ਵਿੱਚ ਬਰਤਾਨੀਆ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਦਾਅਵੇਦਾਰ ਨਹੀਂ ਹੈ।

4

ਦੋ ਵਾਰ ਦੇ ਵਿਸ਼ਵ ਕੱਪ ਜੇਤੂ ਹੀ ਸੀਮਤ-ਓਵਰ ਟੀਮ ਦਾ ਹਿੱਸਾ ਰਹੇ 35 ਸਾਲ ਦੇ ਯੁਵਰਾਜ ਦਾ ਕੁਝ ਟਾਈਮ ਤੋਂ ਪ੍ਰਦਰਸ਼ਨ ਘਟ ਗਿਆ। ਪਾਕਿਸਤਾਨ ਖਿਲਾਫ ਚੈਂਪੀਅਨ ਟਰਾਫੀ ਦੇ ਸ਼ੁਰੂਆਤੀ ਮੈਚ 'ਚ ਅਰਧ ਸੈਂਕੜਾ ਤੋਂ ਬਾਅਦ ਅਗਲੀ 7 ਪਾਰੀਆਂ ਵਿੱਚ ਸਿਰਫ 162 ਰਨ ਹੀ ਬਣਾ ਸਕੇ।

5

ਸ਼੍ਰੀਲੰਕਾ ਖਿਲਾਫ ਵਨ ਡੇਅ ਤੇ ਇੱਕ ਮਾਤਰ ਟੀ-20 ਲਈ ਭਾਰਤੀ ਟੀਮ ਨੂੰ ਚੁਣਿਆ ਗਿਆ ਸੀ। ਮਹਿੰਦਰ ਸਿੰਘ ਧੋਨੀ ਦੇ ਨਾਲ-ਨਾਲ ਕਈ ਨੌਜਵਾਨ ਖਿਡਾਰੀਆਂ ਨੂੰ ਚੁਣਿਆ ਗਿਆ ਪਰ ਭਾਰਤ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੂੰ ਸ਼੍ਰੀਲੰਕਾ ਵਿਰੁੱਧ ਸੀਮਤ ਓਵਰਾਂ ਦੀ ਟੀਮ ਤੋਂ ਬਾਹਰ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਯੁਵਰਾਜ ਸਿੰਘ ਨੂੰ ਬਾਹਰ ਕਰਨ ਦੀ ਤਿਆਰੀ!
About us | Advertisement| Privacy policy
© Copyright@2026.ABP Network Private Limited. All rights reserved.