✕
  • ਹੋਮ

ਘੋੜੀ ਦੀ ਥਾਂ ਬਾਈਕ 'ਤੇ ਨਿਕਲੀ ਯੁਵਰਾਜ ਦੀ ਬਰਾਤ

ਏਬੀਪੀ ਸਾਂਝਾ   |  02 Dec 2016 06:37 PM (IST)
1

ਕ੍ਰਿਕਟਰ ਯੁਵਰਾਜ ਸਿੰਘ ਅਤੇ ਐਕਟਰਸ ਹੇਜ਼ਲ ਕੀਚ ਦਾ ਵਿਆਹ ਗੋਆ ਵਿੱਚ ਹਿੰਦੂ ਰੀਤੀ ਰਿਵਾਜ ਨਾਲ ਹੋਇਆ।

2

ਇਸ ਵਿਆਹ ਵਿੱਚ ਯੁਵਰਾਜ ਦੀ ਬਰਾਤ ਘੋੜੀ ਉਤੇ ਨਹੀਂ ਸਗੋਂ ਇੱਕ ਬਾਈਕ ਉਤੇ ਨਿਕਲੀ।

3

ਵਿਆਹ ਲਈ ਸਜੀ ਹੋਈ ਐਕਟਰਸ ਹੇਜ਼ਲ ਕੀਚ।

4

ਟੀਮ ਇੰਡੀਆ ਦਾ ਖਿਡਾਰੀ ਰੋਹਿਤ ਸ਼ਰਮਾ ਆਪਣੀ ਪਤਨੀ ਨਾਲ।

5

ਰੋਹਿਤ ਸ਼ਰਮਾ ਨੀਲੇ ਰੰਗ ਦੀ ਸ਼ੇਰਵਾਨੀ ਵਿੱਚ।

  • ਹੋਮ
  • Photos
  • ਖ਼ਬਰਾਂ
  • ਘੋੜੀ ਦੀ ਥਾਂ ਬਾਈਕ 'ਤੇ ਨਿਕਲੀ ਯੁਵਰਾਜ ਦੀ ਬਰਾਤ
About us | Advertisement| Privacy policy
© Copyright@2026.ABP Network Private Limited. All rights reserved.