ਜਾਵੇਦ ਅਖ਼ਤਰ ਤੇ ਸ਼ਬਾਨਾ ਆਜ਼ਮੀ ਦੀ ਧੀ ਜ਼ੋਇਆ ਨੇ ਇੰਝ ਮਨਾਇਆ ਜਨਮ ਦਿਨ

ਚੰਕੀ ਪਾਂਡੇ ਨੇ ਵੀ ਪਤਨੀ ਭਾਵਨਾ ਪਾਂਡੇ ਨਾਲ ਖੂਬ ਪੋਜ਼ ਦਿੱਤੇ। (ਤਸਵੀਰਾਂ- ਮਾਨਵ ਮੰਗਲਾਨੀ)
ਫਿਲਮ ਨਿਰਮਾਤਾ ਅਭਿਸ਼ੇਕ ਕਪੂਰ ਆਪਣੀ ਪਤਨੀ ਪਰੱਗਿਆ ਕਪੂਰ ਤੇ ਅਦਾਕਾਰ ਡੀਨੋ ਮੌਰਿਆ ਨਾਲ ਨਜ਼ਰ ਆਏ।
ਅਦਾਕਾਰਾ ਦੀਆ ਮਿਰਜ਼ਾ ਵੀ ਆਪਣੇ ਪਤੀ ਨਾਲ ਇਸ ਪਾਰਟੀ ਵਿੱਚ ਪੁੱਜੀ ਹੋਈ ਸੀ।
ਜ਼ੋਇਆ ਅਖ਼ਤਰ ਦੀ ਪਾਰਟੀ ਵਿੱਚ ਕਰਨ ਜੌਹਰ ਨੇ ਵੀ ਸ਼ਿਰਕਤ ਕੀਤੀ।
ਦੋਵਾਂ ਨੇ ਕਾਫੀ ਪੋਜ਼ ਦਿੱਤੇ।
ਸਭ ਦੀਆਂ ਨਜ਼ਰਾਂ ਮਹੀਪ ’ਤੇ ਹੀ ਟਿਕੀਆਂ ਹੋਈਆਂ ਸਨ।
ਪਾਰਟੀ ਵਿੱਚ ਸੰਜੇ ਕਪੂਰ ਤੇ ਉਸਦੀ ਪਤਨੀ ਮਹੀਪ ਕਪੂਰ ਵੀ ਪੁੱਜੇ।
ਅਜਿਹੇ ਵਿੱਚ ਸ਼ਾਹਰੁਖ਼ ਤੇ ਗੌਰੀ ਭੀੜ ਤੋਂ ਪਿੱਛਾ ਛੁਡਾਉਂਦੇ ਦਿੱਸੇ।
ਸ਼ਾਹਰੁਖ਼ ਨੂੰ ਵੇਖਦਿਆਂ ਹੀ ਉੱਥੇ ਮੌਜੂਦ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਕਾਫੀ ਉਤਸੁਕ ਹੋ ਗਏ ਸੀ।
ਪਾਰਟੀ ਵਿੱਚ ਸ਼ਾਹਰੁਖ਼ ਖ਼ਾਨ ਵੀ ਆਪਣੀ ਪਤਨੀ ਗੌਰੀ ਖ਼ਾਨ ਨੂੰ ਨਾਲ ਲੈ ਕੇ ਪੁੱਜਾ।
ਜਾਵੇਦ ਅਖ਼ਤਰ ਤੇ ਸ਼ਬਾਨਾ ਆਜ਼ਮੀ ਦੋਵੇਂ ਇਸ ਮੌਕੇ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ।
ਇਸ ਪਾਰਟੀ ਵਿੱਚ ਉਸ ਦੇ ਪਿਤਾ ਜਾਵੇਦ ਅਖ਼ਤਰ ਤੇ ਸ਼ਬਾਨਾ ਆਜ਼ਮੀ ਨੇ ਵੀ ਸ਼ਿਰਕਤ ਕੀਤੀ।
ਫਿਲਮਸਾਜ਼ ਜ਼ੋਇਆ ਅਖ਼ਤਰ ਨੇ ਸ਼ਨੀਵਾਰ ਨੂੰ ਆਪਣੇ ਜਨਮ ਦਿਨ ਮੌਕੇ ਬੀ ਟਾਊਨ ਦੇ ਕਈ ਵੱਡੇ ਸਿਤਾਰਿਆਂ ਤੇ ਆਪਣੇ ਦੋਸਤਾਂ ਲਈ ਸ਼ਾਨਦਾਰ ਪਾਰਟੀ ਰੱਖੀ।