✕
  • ਹੋਮ

ਆਈ ਫ਼ੋਨ ਨੂੰ ਮਾਤ ਦੇਵੇਗਾ ਚੀਨ ਦੀ ਕੰਪਨੀ ਦਾ ਫ਼ੋਨ

ਏਬੀਪੀ ਸਾਂਝਾ   |  27 Nov 2016 04:07 PM (IST)
 ਆਈ ਫ਼ੋਨ ਨੂੰ ਮਾਤ ਦੇਵੇਗਾ ਚੀਨ ਦੀ ਕੰਪਨੀ ਦਾ ਫ਼ੋਨ
1

Axon 7 ਪ੍ਰੀਮੀਅਰ ਦੇ ਨਾਮ ਨਾਲ ਲਾਂਚ ਹੋਣ ਵਾਲਾ ਇਹ ਮਾਡਲ ਡਿਸਪਲੇ, ਰੈਮ, ਸਟੋਰੇਜ ਅਤੇ ਡਿਜ਼ਾਈਨ ਵਿੱਚ ਕਾਫ਼ੀ ਅਹਿਮ ਹੈ।

2

ਇਹ ਮਿੱਡ ਰੇਂਜ ਸਮਰਾਟਫੋਨ ਆਪਣੇ ਪੁਰਾਣੇ ਵੈਰੀਅੰਟ Axon 7 ਦਾ ਅਪਡੇਟ ਮਾਡਲ ਹੈ।

3

ਚੀਨ ਦੀ ਕੰਪਨੀ ZTE ਨੇ ਐਪਲ ਵਰਗਾ ਸਮਰਾਟ ਫੋਨ ਲਾਂਚ ਕੀਤਾ ਹੈ।

4

ਇਸ ਫ਼ੋਨ ਦੀ ਕੀਮਤ ਕਰੀਬ 34,100 ਰੁਪਏ ਹੈ।

5

ਫ਼ਿਲਹਾਲ ਇਹ ਫ਼ੋਨ ਸਿਰਫ਼ ਅਮਰੀਕਾ ਵਿੱਚ ਹੀ ਗ੍ਰਾਹਕਾਂ ਨੂੰ ਮਿਲ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਆਈ ਫ਼ੋਨ ਨੂੰ ਮਾਤ ਦੇਵੇਗਾ ਚੀਨ ਦੀ ਕੰਪਨੀ ਦਾ ਫ਼ੋਨ
About us | Advertisement| Privacy policy
© Copyright@2026.ABP Network Private Limited. All rights reserved.