✕
  • ਹੋਮ

ZTE Nubia Z9 Mini ਦਾ ਅਪਡੇਟ ਕੀਤਾ ਲਾਂਚ

ਏਬੀਪੀ ਸਾਂਝਾ   |  11 Feb 2017 02:08 PM (IST)
1

ਇਸ ਅਪਡੇਟ ‘ਚ ਇਕ ਕਲੈਂਡਰ ਐਪ ਵੀ ਦਿੱਤਾ ਗਿਆ ਹੈ। ਨਾਲ ਹੀ My 6ile ਫੀਚਰਸ ਵੀ ਦਿੱਤਾ ਗਿਆ ਹੈ, ਜਿਸ ਦੇ ਨਾਲ ਯੂਜ਼ਰਸ ਨੂੰ ਆਪਣੇ ਸਮਾਰਟਫੋਨ ‘ਚ ਫਾਇਲਸ ਨੂੰ ਮੈਨੇਜ ਕਰਨ ‘ਚ ਸਹੂਲਤ ਹੋਵੇਗੀ। Nubia Z8 Mini ਦੇ ਯੂਜ਼ਰਸ ਇਸ ਅਪਡੇਟ ਨੂੰ ਵੈੱਬਸਾਈਟ ਤੋਂ ਮੈਨੂਅਲੀ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ Support > Download > ROM ‘ਤੇ ਜਾਣਾ ਹੋਵੇਗਾ ਅਤੇ ਇੱਥੇ Z9 mini ਸਲੈਕਟ ਕਰਨਾ ਹੋਵੇਗਾ।

2

ZTE Nubia Z9 Mini ਲਈ ਆਏ ਅਪਡੇਟ ‘ਚ ਗੂਗਲ ਦੇ ਐਂਡਰਾਇਡ ਸਕਿਊਰਿਟੀ ਪੈਚ ਦੇ ਨਾਲ ਕੈਮਰਾ ਅਪਗਰੇਡ ਵੀ ਹੈ। ਇਸ ਤੋਂ Nubia Ui ਵਰਜਨ 4.0 ‘ਤੇ ਅਪਡੇਟ ਹੋ ਜਾਵੇਗਾ। ਕੰਪਨੀ ਦੀ ਪੇਟੈਂਟ ਦੀ ਹੋਈ ਫਰੇਮ ਇੰਟਰੈਕਟਿਵ ਟੈਕਨਾਲੋਜੀ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਨਾਲ ਯੂਜ਼ਰਸ ਆਪਣੇ ਸਮਾਰਟਫੋਨ ਤੋਂ ਸਕ੍ਰੀਨ ਦੇ ਕਿਨਾਰੀਆਂ ਤੋਂ ਇੰਟਰੈਕਟ ਕਰ ਸਕਦੇ ਹਨ।

3

ਸਮਾਰਟਫੋਨ ਕੰਪਨੀ ZTE ਨੇ ਆਪਣੇ Nubia ਸਮਾਰਟਫੋਨ Z9 ਲਈ 4G VoLTE ਦਾ ਅਪਡੇਟ ਲਾਂਚ ਕਰ ਦਿੱਤਾ ਹੈ। VoLTE ਦੇ ਨਾਲ- ਨਾਲ ਇਸ ਅਪਡੇਟ ‘ਚ ਕੁੱਝ ਹੋਰ ਫੀਚਰਸ ਵੀ ਮਿਲਣਗੇ। ਇਹ ਅਪਡੇਟ Nubia india ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

4

  • ਹੋਮ
  • Photos
  • ਖ਼ਬਰਾਂ
  • ZTE Nubia Z9 Mini ਦਾ ਅਪਡੇਟ ਕੀਤਾ ਲਾਂਚ
About us | Advertisement| Privacy policy
© Copyright@2026.ABP Network Private Limited. All rights reserved.