✕
  • ਹੋਮ

ਆ ਗਿਆ ZTE ਦਾ 5G ਫੋਨ

ਏਬੀਪੀ ਸਾਂਝਾ   |  19 Feb 2017 12:46 PM (IST)
1

ਇਹ ਫ਼ੋਨ ਮੌਡਮ 5Gbps ਦੀ ਸਪੀਡ ਨੂੰ ਸਪੋਰਟ ਕਰਦਾ ਹੈ। 5G ਵਾਲਾ ਇਹ ਫ਼ੋਨ 2020 ਤੱਕ ਲੋਕਾਂ ਨੂੰ ਮਿਲੇਗਾ।

2

ਇਸ ਦਾ ਮਤਲਬ ਇਹ ਹੋਇਆ ਕਿ ZTE ਦਾ ਇਹ ਫ਼ੋਨ 5G ਤਕਨਾਲੋਜੀ ਦੇ ਲਈ ਤਿਆਰ ਹੈ।

3

gigabite LTE ਡਿਵਾਈਸ 1Gbps ਦੀ ਸਪੀਡ ਨੂੰ ਸਪੋਰਟ ਕਰਦਾ ਹੈ।

4

ਇਸ ਫ਼ੋਨ ਦੀ ਖ਼ਾਸੀਅਤ ਹੈ ਇਹ ਹੈ ਕਿ ਇਹ gigabite LTE ਸਮਰਾਟ ਫ਼ੋਨ ਹੋਵੇਗਾ। ਇਹ ਫ਼ੋਨ 360 ਡਿਗਰੀ ਤੋਂ 4K ਵੀਡੀਓ ਰਿਕਾਰਡ ਕਰ ਸਕਦਾ ਹੈ।

5

ZTE 26 ਫਰਵਰੀ ਨੂੰ ਬਰਸੀਲੋਨਾ ਵਿਖੇ ਹੋਈ ਵਾਲੀ ਮੋਬਾਈਲ ਵਰਲਡ ਕਾਂਗਰਸ ਦੌਰਾਨ ਆਪਣਾ ਨਵਾਂ ਫ਼ੋਨ ਲਾਂਚ ਕਰਨ ਜਾ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਆ ਗਿਆ ZTE ਦਾ 5G ਫੋਨ
About us | Advertisement| Privacy policy
© Copyright@2026.ABP Network Private Limited. All rights reserved.