✕
  • ਹੋਮ

ਬਰਨਾਲਾ 'ਚ ਧਮਾਕਾ, ਤਿੰਨ ਮੌਤਾਂ

ਏਬੀਪੀ ਸਾਂਝਾ   |  21 Jun 2017 04:17 PM (IST)
1

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

2

ਮੁਢਲੀ ਜਾਣਕਾਰੀ ਮੁਤਾਬਕ ਲੋਹੇ ਦੀ ਫੈਕਟਰੀ ਵਿੱਚ ਲੱਗੀ ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਰਕੇ ਇਹ ਧਮਾਕਾ ਹੋਇਆ।

3

ਇਨ੍ਹਾਂ ਵਿੱਚ ਇੱਕ ਪਰਵਾਸੀ ਤੇ ਇੱਕ ਪੰਜਾਬੀ ਮਜ਼ਦੂਰ ਸ਼ਾਮਲ ਹਨ।

4

ਇਸ ਧਮਾਕੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।

5

ਬਰਨਾਲਾ: ਨੇੜਲੇ ਪਿੰਡ ਛੰਨਾ ਵਿੱਚ ਇੱਖ ਫੈਕਟਰੀ 'ਚ ਜਬਰਦਸਤ ਧਮਾਕਾ ਹੋਇਆ ਹੈ।

  • ਹੋਮ
  • ਪੰਜਾਬ
  • ਬਰਨਾਲਾ 'ਚ ਧਮਾਕਾ, ਤਿੰਨ ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.