ਸੁਖਬੀਰ ਮਗਰੋਂ ਹੁਣ ਕੈਪਟਨ ਦੇ ਮੂੰਹ 'ਤੇ ਕਾਲਖ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 15 May 2019 10:39 AM (IST)
1
ਇਸ ਘਟਨਾ ਸਬੰਧੀ ਹਾਲੇ ਤਕ ਕਿਸੇ ਸਿਆਸੀ ਪਾਰਟੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
2
ਪੋਸਟਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਮੁਹੰਮਦ ਸਦੀਕ ਦੇ ਮੂੰਹ 'ਤੇ ਕਾਲ਼ੀ ਸਿਆਹੀ ਮਲੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ 1984 ਦੇ ਦੰਗਿਆਂ ਵਿੱਚ ਲੋਕਾਂ ਦੇ ਕਾਤਲ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਦਾ ਦੋਸ਼ੀ ਵੀ ਲਿਖਿਆ ਗਿਆ ਹੈ।
3
ਚੋਣਾਂ ਦਾ ਮਾਹੌਲ ਹੈ ਤੇ ਜਾਗਰੂਕ ਵੋਟਰਾਂ ਵਿੱਚ ਲੀਡਰਾਂ ਪ੍ਰਤੀ ਗੁੱਸਾ ਫੁੱਟ-ਫੁੱਟ ਪੈ ਰਿਹਾ ਹੈ। ਲੋਕਾਂ ਨੇ ਪਹਿਲਾਂ ਸੁਖਬੀਰ ਬਾਦਲ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ 'ਤੇ ਆਪਣੀ ਭੜਾਸ ਕੱਢੀ ਹੈ।