✕
  • ਹੋਮ

ਘਰ ਆਏ 'ਸੱਜਣ'

ਏਬੀਪੀ ਸਾਂਝਾ   |  21 Apr 2017 09:36 AM (IST)
1

ਉਪਰੰਤ ਸੁਰਜੀਤ ਸਿੰਘ ਸੱਜਣ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਪਿੰਗਲਵਾੜਾ ਪਹੁੰਚੇ।

2

ਇਸ ਤੋਂ ਬਾਅਦ ਸੱਜਣ ਜਲੰਧਰ ਦੇ ਯੂਨੀਕ ਹੋਮ ਵਿਖੇ ਵੀ ਗਏ ਜਿੱਥੇ ਅਨਾਥ ਕੁੜੀਆਂ ਤੇ ਔਰਤਾਂ ਨੂੰ ਸੰਭਾਲਿਆ ਜਾਂਦਾ ਹੈ।

3

ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਸ੍ਰ. ਹਰਜੀਤ ਸਿੰਘ ਸੱਜਣ 7 ਦਿਨਾ ਭਾਰਤ ਦੌਰੇ ਦੌਰਾਨ 19 ਅਪ੍ਰੈਲ ਨੂੰ ਪੰਜਾਬ ਪਹੁੰਚੇ।

4

ਹਰਜੀਤ ਸਿੰਘ ਸੱਜਣ ਦਾ ਉਨਾਂ ਦੇ ਜੱਦੀ ਪਿੰਡ ਬੰਬੇਲੀ ਜ਼ਿਲਾ ਹੁਸ਼ਿਆਰਪੁਰ ਵਿੱਚ ਸ਼ਾਨਦਾਰ ਸੁਆਗਤ ਕੀਤਾ ਗਿਆ।

5

ਇਸ ਦੌਰਾਨ ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।

6

ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ''ਮੈਂ ਇੱਥੇ ਨਿਆਣਿਆਂ ਨੂੰ ਮਿਲਣ ਆਇਆ ਹਾਂ।''

7

ਪਿੰਗਲਵਾੜਾ ਦੇ ਬੱਚਿਆਂ ਨੂੰ ਉਨਾਂ ਜ਼ਿੰਦਗੀ 'ਚ ਕੁਝ ਬਣਨ ਦਾ ਜਜ਼ਬਾ ਦਿੱਤਾ ਅਤੇ ਬੱਚਿਆਂ ਨਾਲ ਗੱਲਾਂ ਕੀਤੀਆਂ।

8

ਇੱਥੇ ਉਨਾਂ ਨੇ ਪਿੰਗਲਵਾੜਾ ਪਰਿਵਾਰ ਨਾਲ ਕਾਫੀ ਸਮਾਂ ਬਿਤਾਇਆ।

  • ਹੋਮ
  • ਪੰਜਾਬ
  • ਘਰ ਆਏ 'ਸੱਜਣ'
About us | Advertisement| Privacy policy
© Copyright@2026.ABP Network Private Limited. All rights reserved.