ਹੇਮਕੁੰਟ ਪਰਬਤ ਹੈ ਜਹਾਂ ।।
ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,800 ਫੁੱਟ ਦੀ ਉੱਟਾਈ 'ਤੇ ਸਥਿਤ ਹੈ ਅਤੇ ਉੱਥੇ ਆਕਸੀਜਨ ਦੀ ਘੱਟ ਮਾਤਰਾ ਹੋਣ ਕਾਰਨ ਸੰਗਤ ਨੂੰ 2 ਘੰਟੇ ਤੋਂ ਵੱਧ ਨਹੀਂ ਰੁਕਣ ਦਿੱਤਾ ਜਾਂਦਾ।
ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਦਾ ਅੱਜ ਦੂਜਾ ਦਿਨ ਹੈ।
ਸੰਗਤ ਲਈ ਸਭ ਤੋਂ ਪਹਿਲਾ ਪੜਾਅ ਗੁਰਦੁਆਰਾ ਰਿਸ਼ੀਕੇਸ਼, ਉਸਤੋਂ ਬਾਅਦ ਸ੍ਰੀਨਗਰ, ਫਿਰ ਜੋਸ਼ੀਮੱਠ ਅਤੇ ਉਸਤੋਂ ਬਾਅਦ ਗੋਬਿੰਦਘਾਟ ਆਉਂਦਾ ਹੈ ਜਿੱਥੇ ਸੰਗਤ ਆਪਣੇ ਵਾਹਨਾਂ ਰਾਹੀਂ ਜਾ ਸਕਦੀ ਹੈ।

ਬੀਤੇ ਦਿਨ ਜੈਕਾਰਿਆਂ ਦੀ ਗੂੰਜ ਵਿੱਚ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲੇ ਗਏ। ਦਰਬਾਰ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ ਗਿਆ।
ਯਾਤਰਾ ਦੀ ਸ਼ੁਰੂਆਤ ਵਿੱਚ ਗੋਬਿੰਦਘਾਟ ਤੋਂ ਗੋਬਿੰਦਧਾਮ ਅਤੇ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਹਾਲੇ ਬਰਫ ਜੰਮੀ ਹੋਈ ਹੈ।
ਸੰਗਤ ਸੋਟੀਆਂ ਦਾ ਸਹਾਰਾ ਲੈ ਕੇ ਨਾਮ ਸਿਮਰਨ ਕਰਦਿਆਂ ਅਤੇ ਰਸਤੇ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੀ ਹੇਮਕੁੰਟ ਪਹੁੰਚ ਰਹੀ ਹੈ।
ਪਹਿਲੇ ਜਥੇ ਵਿੱਚ ਦਿੱਲੀ, ਪੰਜਾਬ, ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ 2000 ਦੀ ਗਿਣਤੀ ਵਿੱਚ ਸੰਗਤ ਪਹੁੰਚੀ।
ਸੰਗਤ ਨੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਨ ਉਪਰੰਤ ਸਮੂਹਿਕ ਅਰਦਾਸ ਵਿੱਚ ਹਿੱਸਾ ਲਿਆ। ਸੰਗਤ ਨੇ ਹੰਮਕੁੰਟ ਸਰੋਵਰ ਵਿੱਚ ਇਸ਼ਨਾਨ ਕੀਤੇ।
ਸੰਗਤ ਸੋਟੀਆਂ ਦਾ ਸਹਾਰਾ ਲੈ ਕੇ ਨਾਮ ਸਿਮਰਨ ਕਰਦਿਆਂ ਅਤੇ ਰਸਤੇ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੀ ਹੇਮਕੁੰਟ ਪਹੁੰਚ ਰਹੀ ਹੈ।
ਸੰਗਤ ਸੋਟੀਆਂ ਦਾ ਸਹਾਰਾ ਲੈ ਕੇ ਨਾਮ ਸਿਮਰਨ ਕਰਦਿਆਂ ਅਤੇ ਰਸਤੇ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੀ ਹੇਮਕੁੰਟ ਪਹੁੰਚ ਰਹੀ ਹੈ।
ਪ੍ਰਬੰਧਕਾਂ ਵੱਲੋਂ ਸੰਗਤ ਨੂੰ ਆਪਣੇ ਨਾਲ ਗਰਮ ਕੱਪੜੇ, ਬੈਟਰੀ, ਮੁੱਢਲੀ ਦਵਾਈ ਅਤੇ ਹੋਰ ਜ਼ਰੂਰੀ ਸਮਾਨ ਲਿਜਾਣ ਦੀ ਅਪੀਲ ਕੀਤੀ ਜਾਂਦੀ ਹੈ।
ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਸਾਰਾ ਰਾਹ ਚੜਾਈ ਵਾਲਾ ਹੈ ਜਿੱਥੇ ਸਿਰਫ ਪੈਦਲ ਜਾਂ ਘੋੜਿਆ ਰਾਹੀਂ ਹੀ ਜਾਇਆ ਜਾ ਸਕਦਾ ਹੈ।
ਹੇਮਕੁੰਟ ਯਾਤਰਾ 10 ਅਕਤੂਬਰ ਤੱਕ ਜਾਰੀ ਰਹੇਗੀ।