✕
  • ਹੋਮ

ਵਿੱਦਿਅਕ ਟੂਰ 'ਤੇ ਜਾ ਰਹੀ ਸਕੂਲੀ ਬੱਸ ਨਾਲ ਹਾਦਸਾ, ਫਲਾਈਓਵਰ ਤੋਂ ਹੇਠਾਂ ਡਿੱਗੀ

ਏਬੀਪੀ ਸਾਂਝਾ   |  29 Jun 2019 02:06 PM (IST)
1

2

3

4

5

ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

6

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਰਾਮਾਮੰਡੀ, ਥਾਣਾ ਬਾਰਾਦਰੀ ਤੇ ਪੀਸੀਆਈ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ।

7

ਬੱਸ ਦੇ ਡਰਾਈਵਰ ਗੁਰਨਾਮ ਸਿੰਘ ਨੇ ਦੱਸਿਆ ਕਿ ਫਲਾਈਓਵਰ 'ਤੇ ਚੜ੍ਹਦਿਆਂ ਅਚਾਨਕ ਬੱਸ ਦਾ ਸਟੇਅਰਿੰਗ ਫਰੀ ਹੋ ਗਿਆ ਤੇ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਰੇਲਵੇ ਕਰੌਸਿੰਗ 'ਤੇ ਜਾ ਡਿੱਗੀ।

8

ਬੱਸ ਦੇ ਅੰਮ੍ਰਿਤਸਰ ਦੇ ਸਕੂਲ ਦੇ 20 ਬੱਚਿਆਂ ਨੂੰ ਲੈ ਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਾ ਰਹੀ ਸੀ।

9

ਹਾਦਸੇ ਵਿੱਚ ਤਕਰੀਬਨ 20 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

10

ਜਲੰਧਰ: ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਬਣੇ ਪੀਏਪੀ ਫਲਾਈਓਵਰ 'ਤੇ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

  • ਹੋਮ
  • ਪੰਜਾਬ
  • ਵਿੱਦਿਅਕ ਟੂਰ 'ਤੇ ਜਾ ਰਹੀ ਸਕੂਲੀ ਬੱਸ ਨਾਲ ਹਾਦਸਾ, ਫਲਾਈਓਵਰ ਤੋਂ ਹੇਠਾਂ ਡਿੱਗੀ
About us | Advertisement| Privacy policy
© Copyright@2026.ABP Network Private Limited. All rights reserved.