ਕਪਿਲ ਸ਼ਰਮਾ ਦੇ ਨਵੇਂ ਸ਼ੋਅ 'ਚ ਕੀ ਹੋਵੇਗਾ ਖਾਸ
ਏਬੀਪੀ ਸਾਂਝਾ | 10 Mar 2018 06:22 PM (IST)
1
ਨਵਾਂ ਸ਼ੋਅ ਕਪਿਲ ਦੇ ਬੁਰੇ ਟਾਇਮ 'ਤੇ ਫੋਕਸ ਕਰਦੇ ਹੋਏ ਹੀ ਬਣਾਇਆ ਗਿਆ ਹੈ। ਇੱਕ ਪ੍ਰੋਮੋ ਵਿੱਚ ਕਪਿਲ ਸ਼ਰਮਾ ਕਹਿ ਰਹੇ ਹਨ ਕਿ ਦਿਨ ਬਦਲਦੇ ਦੇਰ ਨਹੀਂ ਲਗਦੀ।
2
ਕਪਿਲ ਦੇ ਸ਼ੋਅ ਦਾ ਪ੍ਰੋਮੋ ਸੋਨੀ ਟੀ.ਵੀ. ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ।
3
ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਉਨ੍ਹਾਂ ਦੇ ਪੁਰਾਣੇ ਸਾਥੀ ਕੀਕੂ ਸ਼ਾਰਦਾ ਅਤੇ ਚੰਦਨ ਪ੍ਰਭਾਕਰ ਵੀ ਨਾਲ ਹੀ ਹੋਣਗੇ। ਸੁਨੀਲ ਗਰੋਵਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।
4
ਕਪਿਲ ਸ਼ਰਮਾ ਇਸ ਵਾਰ ਕਾਮੇਡੀ ਸ਼ੋਅ ਨਹੀਂ ਸਗੋਂ ਗੇਮ ਸ਼ੋਅ ਲੈ ਕੇ ਰਹੇ ਹਨ।
5
ਕਪਿਲ ਸ਼ਰਮਾ ਦਾ ਸ਼ੋਅ 'ਫੈਮਿਲੀ ਟਾਇਮ ਵਿਦ ਕਪਿਲ' ਇਸ ਮਹੀਨੇ 25 ਮਾਰਚ ਨੂੰ ਸ਼ੁਰੂ ਹੋਵੇਗਾ। ਖ਼ਬਰਾਂ ਮੁਤਾਬਕ ਇਹ ਰਾਤ 9 ਵਜੇ ਹੀ ਟੈਲੀਕਾਸਟ ਹੋਵੇਗਾ।
6
ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਛੋਟੇ ਪਰਦੇੇ 'ਤੇ ਨਜ਼ਰ ਆਉਣ ਵਾਲੇ ਹਨ।
= 6">