✕
  • ਹੋਮ

ਤੀਆਂ ਮੌਕੇ ਤ੍ਰਿੰਝਣੀਂ ਜੁੜੀਆਂ ਮੁਟਿਆਰਾਂ

ਏਬੀਪੀ ਸਾਂਝਾ   |  01 Aug 2018 12:47 PM (IST)
1

ਦੁੱਧ ਰਿੜਕਦੀ ਮੁਟਿਆਰ।

2

ਪੀਂਘ ਝੂਟਦੀਆਂ ਮੁਟਿਆਰਾਂ

3

ਮਹਿੰਦੀ ਲਾਉਂਦੀਆਂ ਮੁਟਿਆਰਾਂ।

4

ਵੇਖੋ ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਬੀਬੀਕੇ ਡੀਏਵੀ ਕਾਲਜ ਦੀਆਂ ਮੁਟਿਆਰਾਂ ਦੀਆਂ ਤਸਵੀਰਾਂ।

5

ਵਿਦਿਆਰਥਣਾਂ ਦੇ ਨਾਲ-ਨਾਲ ਅਧਿਆਪਕਾਵਾਂ ਨੇ ਵੀ ਪੈਂਦੇ ਛਣਕਾਟੇ ਦਾ ਲਾਹਾ ਲੈਂਦਿਆਂ ਗਿੱਧਾ ਪਾਇਆ।

6

ਰਵਾਇਤੀ ਪਹਿਰਾਵੇ 'ਚ ਸੱਜੀਆਂ ਵਿਦਿਆਰਥਣਾਂ ਸੱਭਿਆਚਾਰ ਦੀ ਝਲਕ ਬਾਖੂਬੀ ਪੇਸ਼ ਕਰ ਰਹੀਆਂ ਸਨ। ਇਸ ਮੌਕੇ ਕੁੜੀਆਂ ਨੇ ਗਿੱਧਾ 'ਤੇ ਬੋਲੀਆਂ ਪਾ ਕੇ ਖੂਬ ਰੌਣਕਾਂ ਲਾਈਆਂ।

7

ਸਾਉਣ ਮਹੀਨਾ ਪੰਜਾਬਣਾਂ ਲਈ ਚਾਵਾਂ ਭਰਿਆ ਹੁੰਦਾ ਹੈ। ਕੁੜੀਆਂ, ਮੁਟਿਆਰਾਂ ਤੇ ਸੱਜ ਵਿਆਹੀਆਂ ਗਿੱਧਾ ਪਾ ਕੇ ਆਪਣੀ ਖੁਸ਼ੀ ਪ੍ਰਗਟ ਕਰਦੀਆਂ ਹਨ।

  • ਹੋਮ
  • ਪੰਜਾਬ
  • ਤੀਆਂ ਮੌਕੇ ਤ੍ਰਿੰਝਣੀਂ ਜੁੜੀਆਂ ਮੁਟਿਆਰਾਂ
About us | Advertisement| Privacy policy
© Copyright@2026.ABP Network Private Limited. All rights reserved.