ਜਲੰਧਰ ’ਚ 675 ਪੰਚਾਇਤਾਂ ਲਈ ਹੋ ਰਹੀਆਂ ਚੋਣਾਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 30 Dec 2018 10:59 AM (IST)
1
2
ਠੰਢ ਦੇ ਬਾਵਜੂਦ ਲੋਕਾਂ ਵਿੱਚ ਵੋਟਾਂ ਪ੍ਰਤੀ ਉਤਸ਼ਾਹ ਨਜ਼ਰ ਆ ਰਿਹਾ ਹੈ।
3
207 ਪੰਚਾਇਤਾਂ ਵਿੱਚ ਸਰਬਸੰਮਤੀ ਨਾਲ ਚੋਣਾਂ ਹੋ ਚੁੱਕੀਆਂ ਹਨ।
4
ਇੱਥੇ 675 ਪੰਚਾਇਆਂ ਲਈ ਚੋਣਾਂ ਹੋ ਰਹੀਆਂ ਹਨ।
5
ਸਵੇਰ ਤੋਂ ਹੀ ਪੋਲਿੰਗ ਬੂਥਾਂ ’ਤੇ ਵੱਡੀ ਗਿਣਤੀ ਲੋਕ ਨਜ਼ਰ ਆ ਰਹੇ ਹਨ।
6
ਇਸ ਮੌਕੇ ਕਰੀਬ 12 ਹਜ਼ਾਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਤਾਇਨਾਤ ਕੀਤੇ ਗਏ ਹਨ।
7
ਇਹ ਤਸਵੀਰਾਂ ਜਲੰਧਰ ਵਿੱਚ ਆਦਮਪੁਰ ਦੇ ਪਿੰਡ ਕੰਗਣੀਵਾਲ ਦੀਆਂ ਹਨ।