ਵਿਸਾਖੀ ਮੌਕੇ ਵਿਸ਼ਵ ਦੇ ਸਭ ਤੋਂ ਪੁਰਾਣਾ ਵੈਨਕੂਵਰ ਪਾਈਪ ਬੈਂਡ ਅੰਮ੍ਰਿਤਸਰ ਪੁੱਜਾ
ਏਬੀਪੀ ਸਾਂਝਾ | 13 Apr 2019 04:27 PM (IST)
1
ਬੈਂਡ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮਾਲ ਆਫ ਅੰਮ੍ਰਿਤਸਰ ਵਿੱਚ ਵੀ ਪੇਸ਼ਕਾਰੀ ਦੇਵੇਗਾ।
2
ਕੈਨੇਡਾ ਦੇ ਬੈਂਡ ਦੇ ਕੁੱਲ 34 ਮੈਂਬਰੀ ਵਫ਼ਦ ਵਿੱਚ ਔਰਤਾਂ ਦੇ ਨਾਲ-ਨਾਲ ਸਿੱਖ ਵਿਅਕਤੀ ਵੀ ਸ਼ਾਮਲ ਹੈ।
3
ਅੱਜ ਬੈਂਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਇਆ ਜਿੱਥੇ ਪ੍ਰਬੰਧਕਾਂ ਨੇ ਬੈਂਡ ਮੈਂਬਰਾਂ ਨੂੰ ਯਾਦਗਾਰੀ ਤਸਵੀਰ ਭੇਟ ਕੀਤੀ।
4
ਅੰਮ੍ਰਿਤਸਰ: ਦੁਨੀਆ ਦਾ ਸਭ ਤੋਂ ਪੁਰਾਣਾ ਵੈਨਕੂਵਰ ਪਾਈਪ ਬੈਂਡ ਵਿਸਾਖੀ ਮੌਕੇ ਭਾਰਤ ਦੇ ਦੌਰੇ 'ਤੇ ਪੁੱਜਾ ਹੈ।