Patna News: ਸ੍ਰੀ ਅਕਾਲ ਤਖਤ ਦੇ ਆਦੇਸ਼ ਮੁਤਾਬਿਕ ਅੱਜ ਹੋਈ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਦੀ ਚੋਣ, ਜਗਜੋਤ ਸਿੰਘ ਸੋਹੀ ਨੂੰ ਬਣਾਇਆ ਗਿਆ ਪ੍ਰਧਾਨ


ਕਮੇਟੀ ਦਾ ਵਿਵਾਦ ਪਿਛਲੇ ਸਮੇ ਚ ਉੱਭਰ ਕੇ ਆਇਆ ਸੀ ਸਾਹਮਣੇ ਤੇ ਕਮੇਟੀ ਨੂੰ ਅਕਾਲ ਤਖਤ ਤੇ ਕੀਤਾ ਗਿਆ ਸੀ ਤਲਬ


ਸ੍ਰੀ ਅਕਾਲ ਤਖਤ ਦੀ ਫ਼ਸੀਲ ਤੋਂ ਜਥੇਦਾਰ ਨੇ ਸੁਣਾਇਆ ਸੀ ਫੈਸਲਾ ਸ੍ਰੀ ਅਕਾਲ ਤਖਤ ਦੇ ਆਦੇਸ਼ ਮੁਤਾਬਕ ਅੱਜ ਹੋਈ ਚੋਣ