ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਮਿਤ ਭਲਕੇ ਨਨਕਾਣਾ ਸਾਹਿਬ ਤੋਂ ਸਜਾਇਆ ਜਾਣ ਵਾਲਾ ਕੌਮਾਂਤਰੀ ਨਗਰ ਕੀਰਤਨ ਦਾ ਪੂਰਾ ਰੂਟ ਜਾਰੀ ਹੋ ਗਿਆ ਹੈ। ਇਹ ਨਗਰ ਕੀਰਤਨ ਪੰਜਾਬ ਵਿੱਚ ਪਹਿਲੀ ਅਗਸਤ ਨੂੰ ਅਟਾਰੀ ਸਰਹੱਦ ਰਾਹੀਂ ਦਾਖ਼ਲ ਹੋ ਜਾਵੇਗਾ ਤੇ 13 ਦਿਨਾਂ ਤਕ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਪਹੁੰਚੇਗਾ।
ਦੇਖੋ ਪੂਰਾ ਵੇਰਵਾ-
ਇਹ ਹੈ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਨਮਿਤ ਪਾਕਿਸਤਾਨੋਂ ਆਉਣ ਵਾਲੇ ਕੌਮਾਂਤਰੀ ਨਗਰ ਕੀਰਤਨ ਦਾ ਪੂਰਾ ਰੂਟ
ਏਬੀਪੀ ਸਾਂਝਾ
Updated at:
31 Jul 2019 06:42 PM (IST)
ਨਗਰ ਕੀਰਤਨ ਪੰਜਾਬ ਵਿੱਚ ਪਹਿਲੀ ਅਗਸਤ ਨੂੰ ਅਟਾਰੀ ਸਰਹੱਦ ਰਾਹੀਂ ਦਾਖ਼ਲ ਹੋ ਜਾਵੇਗਾ ਤੇ 13 ਦਿਨਾਂ ਤਕ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਪਹੁੰਚੇਗਾ।
- - - - - - - - - Advertisement - - - - - - - - -