ਮੁੰਬਈ ਦੇ ਅੰਧੇਰੀ ਰੇਲਵੇ ਸਟੇਸ਼ਨ 'ਤੇ ਇੱਕ ਵੱਡਾ ਹਾਦਸਾ ਟਲ ਗਿਆ... ਇੱਕ ਨੌਜਵਾਨ ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚ ਗਿਆ... ਇੱਕ ਆਰਪੀਐਫ ਜਵਾਨ ਦੀ ਚੌਕਸੀ ਕਾਰਨ ਉਸਦੀ ਜਾਨ ਬਚ ਗਈ।