Khanna Police | ਹੱਥਕੜੀ ਖੋਲ੍ਹ ਭੱਜਿਆ ਚੋਰ, ਖੰਨਾ ਪੁਲਿਸ ਨੂੰ ਪਈਆਂ ਭਾਜੜਾਂ #Khanna #Khannapolice #abpliveਖੰਨਾ ਪੁਲਿਸ ਨੂੰ ਅੱਜ ਇਕ ਚੋਰ ਨੇ ਭਾਜੜਾਂ ਪਾ ਦਿੱਤੀਆਂ |ਸਿਵਲ ਹਸਪਤਾਲ ਚ ਮੈਡੀਕਲ ਦੌਰਾਨ ਚੋਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਸਮੇਂ ਮੁਲਜ਼ਮ ਭੱਜਿਆ, ਉਸ ਸਮੇਂ ਇੱਕ ਮਹਿਲਾ ਸਬ-ਇੰਸਪੈਕਟਰ, ਇੱਕ ਏਐਸਆਈ ਸਮੇਤ ਤਿੰਨ ਤੋਂ ਚਾਰ ਪੁਲਿਸ ਮੁਲਾਜ਼ਮ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਮੁਲਜ਼ਮ ਸਿਵਲ ਹਸਪਤਾਲ ਦੇ ਪਿਛਲੇ ਛੋਟੇ ਗੇਟ ਰਾਹੀਂ ਬਾਜ਼ਾਰਾਂ ਵਿੱਚੋਂ ਭੱਜ ਗਿਆ ਅਤੇ ਮੁੜ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਉਸਦੇ ਭੱਜਣ ਦੀ ਫੁਟੇਜ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਕਾਫੀ ਚੁਸਤੀ ਨਾਲ ਭੱਜਿਆ। ਪੁਲਿਸ ਨੇ ਪਿੱਛਾ ਵੀ ਕੀਤਾ ਲੇਕਿਨ ਚੋਰ ਦੀ ਰਫ਼ਤਾਰ ਤੇਜ਼ ਸੀ |ਜਿਸ ਕਾਰਨ ਉਹ ਹੱਥੇ ਨਹੀਂ ਆਇਆ |ਘਟਨਾ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ, ਸਿਟੀ ਥਾਣਾ ਐਸਐਚਓ ਹੇਮੰਤ ਮਲਹੋਤਰਾ, ਸੀਆਈਏ ਸਟਾਫ਼ ਅਤੇ ਸਪੈਸ਼ਲ ਬਰਾਂਚ ਦੀਆਂ ਟੀਮਾਂ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ।Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...