Chandighar Mayor election| 'ਹੁਣ ਤਾਂ ਮੰਨ ਜਾਓ BJP ਵਾਲਿਓ'-ਸੁਪਰੀਮ ਕੋਰਟ ਦੇ ਫੈਸਲੇ ਬਾਅਦ AAP BJP ਦੁਆਲੇ #AAP #SupremeCourt #Chandigarh #mayorelection #BJP #abpsanjha #abplive #CMMann ‘ਜਮਹੂਰੀਅਤ ਦਾ ਕਤਲ’ ਤੇ ‘ਜਮਹੂਰੀਅਤ ਦਾ ਮਜ਼ਾਕ' ਜਦੋਂ ਤੋਂ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿਚ ਹੋਈ ਧਾਂਦਲੀ ਦੇ ਇਲਜ਼ਾਮਾਂ ਦੇ ਮੁੱਦੇ 'ਤੇ ਸਖਤ ਟਿੱਪਣੀ ਕੀਤੀ ਹੈ ਉਦੋਂ ਤੋਂ ਅਜਿਹੇ ਲਫਜ਼ਾ ਦਾ ਇਸਤਮਾਲ ਕਰਕੇ ਮੋਦੀ ਸਰਕਾਰ ਦੁਆਲੇ ਹੋ ਗਈ ਹੈ , ਆਮ ਆਦਮੀ ਪਾਰਟੀ ਨੇ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਤੇ ਲੱਗੇ ਧਾਂਦਲੀ ਦੇ ਇਲਜ਼ਾਮਾਂ ਬਾਰੇ ਸੋਮਵਾਰ ਨੂੰ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ। 'ਆਪ' ਨੇ ਕਿਹਾ ਕਿ ਇਹ ਤਾਨਾਸ਼ਾਹ ਭਾਰਤੀ ਜਨਤਾ ਪਾਰਟੀ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜੋ ਦਿਨ-ਦਿਹਾੜੇ ਲੋਕਤੰਤਰ ਦੇ ਕਤਲ ਲਈ ਜ਼ਿੰਮੇਵਾਰ ਸੀ।