Chandigarh Municipal Corporation Hangama | ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਭਾਰੀ ਹੰਗਾਮਾ#Chandigarh #Municipalcorporation #Meeting #Hangama #abpliveshorts ਮੇਅਰ ਵੱਲੋਂ ਭਾਜਪਾ ਕੌਂਸਲਰ ਸੌਰਬ ਜੋਸ਼ੀ ਸਸਪੈਂਡ BJP ਦੇ ਸਾਰੇ ਕਾਸਲਰਾਂ ਵੱਲੋਂ ਮੀਟਿੰਗ ਤੋਂ ਵਾਕ ਆਊਟਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਭਾਰੀ ਹੰਗਾਮਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮੇਅਰ ਵੱਲੋਂ ਭਾਜਪਾ ਕੌਂਸਲਰ ਸੌਰਬ ਜੋਸ਼ੀ ਨੂੰ ਸਸਪੈਂਡ ਕੀਤਾ ਗਿਆ ਜਿਸ ਤੋਂ ਬਾਅਦ ਬੀਜੇਪੀ ਦੇ ਸਾਰੇ ਕਾਸਲਰਾਂ ਵੱਲੋਂ ਮੀਟਿੰਗ ਤੋਂ ਵਾਕ ਆਊਟ ਕੀਤਾ ਗਿਆ ਜਾਣਕਾਰੀ ਮੁਤਾਬਕ ਸਵੱਛ ਭਾਰਤ ਮਿਸ਼ਨ ਦੇ ਏਜੰਡੇ ਤੇ ਮੀਟਿੰਗ ਚ ਚਰਚਾ ਹੋ ਰਹੀ ਸੀ ਜਿਸ ਦੌਰਾਨ ਹੰਗਾਮਾ ਹੋਇਆ ਹੈ |