Arshdeep Singh in PU | ਅਰਸ਼ਦੀਪ ਦੇ ਨਾਂ ਦੇ ਨਾਅਰਿਆਂ ਨਾਲ ਗੂੰਜ ਉੱਠੀ ਪੰਜਾਬ ਯੂਨੀਵਰਸਿਟੀਚੰਡੀਗੜ੍ਹ ਯੂਨੀਵਰਸਿਟੀ 'ਚ ਅਰਸ਼ਦੀਪ ਦਾ ਸ਼ਾਨਦਾਰ ਸਨਮਾਨ'ਮੇਰੇ ਕ੍ਰਿਕੇਟ ਦੇ ਸ਼ੌਂਕ ਨੂੰ ਪੇਸ਼ੇ 'ਚ ਬਦਲਣ ਲਈ ਯੂਨੀਵਰਸਿਟੀ ਨੇ ਕੀਤੀ ਬਹੁਤ ਮਦਦ'ਜਸ਼ਨ ਦੇ ਮਾਹੌਲ ਵਿੱਚ ਢੋਲ ਦੀ ਥਾਪ ‘ਤੇ ਸ਼ਾਨਦਾਰ ਸਵਾਗਤਅਰਸ਼ਦੀਪ ਦੇ ਨਾਂ ਦੇ ਨਾਅਰਿਆਂ ਨਾਲ ਗੂੰਜ ਉੱਠੀ ਯੂਨੀਵਰਸਿਟੀਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਟੀ-20 ਵਿਸ਼ਵ ਕੱਪ ਜੇਤੂ ਵਿਦਿਆਰਥੀ ਅਰਸ਼ਦੀਪ ਸਿੰਘ ਦਾ ਕੈਂਪਸ 'ਚ ਸ਼ਾਨਦਾਰ ਸਵਾਗਤ ਕੀਤਾਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ।ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਜਦ ਯੂਨੀਵਰਸਿਟੀ ਪੁੱਜਾ ਤਾਂ ਉਸਦੇ ਨਾਂ ਦੇ ਨਾਅਰਿਆਂ ਨਾਲ ਯੂਨੀਵਰਸਿਟੀ ਗੂੰਜ ਉੱਠੀ |ਅਰਸ਼ਦੀਪ ਆਪਣੇ ਪਰਿਵਾਰ ਨਾਲ ਸੀ। ਸਵਾਗਤ ਲਈ ਹਜ਼ਾਰਾਂ ਹੀ ਲੋਕ ਪਹੁੰਚੇ ਹੋਏ ਸਨ |ਜਸ਼ਨ ਦੇ ਮਾਹੌਲ ਵਿੱਚ ਢੋਲ ਦੀ ਥਾਪ ‘ਤੇ ਭੰਗੜਾ ਪਾ ਰਹੇ ਪ੍ਰਸ਼ੰਸਕ ਅਰਸ਼ਦੀਪ ਦੇ ਚੇਹਰੇ ਤੇ ਖੁਸ਼ੀ ਝਲਕ ਰਹੀ ਸੀ |