Rahul Vaidya and Disha Parmar are blessed with a baby girl | ਦਿਸ਼ਾ ਪਰਮਾਰ ਨੇ ਬੇਟੀ ਨੂੰ ਦਿੱਤਾ ਜਨਮ, ਰਾਹੁਲ ਵੈਦਿਆ ਨੇ ਖੂਬਸੂਰਤ ਤਸਵੀਰ ਕੀਤੀ ਸ਼ੇਅਰ#Rahulvaidya #dishaparmar #abpliveਦਿਸ਼ਾ ਪਰਮਾਰ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਸੀ। ਹੁਣ ਆਖਰਕਾਰ, ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ 'ਤੇ, ਗਾਇਕ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਆਪਣੇ ਘਰ ਵਿੱਚ ਬੇਟੀ ਸਵਾਗਤ ਕੀਤਾ ਹੈ। ਦਿਸ਼ਾ ਪਰਮਾਰ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਰਾਹੁਲ ਵੈਦਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ।ਇਸ ਤੋਂ ਪਹਿਲਾਂ ਦਿਸ਼ਾ ਪਰਮਾਰ ਲਈ ਗ੍ਰੈਂਡ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ 'ਚ ਅਦਾਕਾਰਾ ਲੈਵੇਂਡਰ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦਿਸ਼ਾ ਦੀਆਂ ਬੇਬੀ ਬੰਪ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਦਿਸ਼ਾ ਪਰਮਾਰ ਬੇਬੀ ਸ਼ਾਵਰ ਦੌਰਾਨ ਆਪਣੇ ਪਤੀ ਰਾਹੁਲ ਵੈਦਿਆ ਨਾਲ ਪੋਜ਼ ਦਿੰਦੀ ਨਜ਼ਰ ਆਈ।ਰਾਹੁਲ ਅਤੇ ਦਿਸ਼ਾ ਟੀਵੀ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਦਾ 16 ਜੁਲਾਈ 2021 ਨੂੰ ਸ਼ਾਨਦਾਰ ਵਿਆਹ ਹੋਇਆ ਸੀ। ਬਿੱਗ ਬੌਸ 14 ਤੋਂ ਬਾਅਦ ਰਾਹੁਲ ਵੈਦਿਆ ਨੇ ਦਿਸ਼ਾ ਨੂੰ ਪ੍ਰਪੋਜ਼ ਕੀਤਾ ਅਤੇ ਫਿਰ ਦੋਹਾਂ ਨੇ ਵਿਆਹ ਕਰਵਾ ਲਿਆ।Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-l... Download ABP App for Android: https://play.google.com/store/apps/de...