Karan Aujla ਦੇ Fan ਹੋਏ Cricket King Virat Kohli, Instagram 'ਤੇ ਕੋਹਲੀ ਨੇ ਕਰਨ ਔਜਲਾ ਨੂੰ ਕੀਤਾ Follow#karanaujla #viratkohli #Cricketer #Punjabisinger #abpliveਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਪੂਰੀ ਦੁਨੀਆ 'ਚ ਪਿਆਰ ਮਿਲ ਰਿਹਾ ਹੈ। ਹਰ ਕੋਈ ਕਰਨ ਤੇ ਉਸ ਗਾਣਿਆਂ ਦਾ ਫੈਨ ਹੋ ਰਿਹਾ ਹੈ ਤੇ ਕ੍ਰਿਕੇਟ ਦੇ ਬਾਦਸ਼ਾਹ ਵਿਰਾਟ ਕੋਹਲੀ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਕਰਨ ਔਜਲਾ ਨੂੰ ਫਾਲੋ ਕੀਤਾ ਹੈ। ਵਿਰਾਟ ਕੋਹਲੀ ਜੋ ਪਹਿਲਾਂ ਹੀ ਪੰਜਾਬੀ ਗਾਣਿਆਂ ਲਈ ਪਿਆਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਪੰਜਾਬੀ ਗਾਣੇ ਬਹੁਤ ਪਸੰਦ ਕਰਦੇ ਹਨ। ਵਿਰਾਟ ਕੋਹਲੀ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ 258M ਫੋਲੋਵੇਰ ਹਨ ਤੇ ਕਰਨ ਔਜਲਾ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ ਕਰੀਬ 6M ਫੋਲੋਵੇਰ ਹਨ | ਹੁਣ ਦੋਵੇਂ ਹੀ ਇਕ ਦੂੱਜੇ ਨੂੰ ਫੋਲੋ ਕਰ ਰਹੇ ਨੇ |Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-l... Download ABP App for Android: https://play.google.com/store/apps/de...