Opium Benifit and Risks: ਕੀ ਸਿਹਤ ਲਈ ਫਾਇਦੇਮੰਦ ਹੈ ਅਫੀਮ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ#Opium #benefits #Alert #Healthtips #abpliveOpium Benifit and Risks: ਅਫੀਮ, ਜਿਸ ਨੂੰ ਨਸ਼ਾ ਸਮਗਰੀ ਵੀ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਚ ਇਸਦੀ ਵਰਤੋਂ ਵੈਦਾਂ ਦੀ ਸਲਾਹ 'ਤੇ ਦਵਾਈ ਵਜੋਂ ਹੁੰਦੀ ਸੀ ਅਤੇ ਅੱਜ ਵੀ ਕੁਝ ਡਾਕਟਰੀ ਸੰਦਰਭਾਂ ਵਿੱਚ ਵਰਤੀ ਜਾਂਦੀ ਹੈ। ਲੇਕਿਨ ਕੁਝ ਲੋਕ ਇਸਦੀ ਦੁਰਵਰਤੋਂ ਕਰਦੇ ਤੇ ਨਸ਼ੇ ਦੇ ਤੌਰ ਤੇ ਲੈਣ ਲੱਗਦੇ ਹਨ ਜਿਸ ਕਾਰਨ ਅਫੀਮ ਗੰਭੀਰ ਸਿਹਤ ਸਮੱਸਿਆਵਾਂ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਆਓ ਜਾਣਦੇ ਹਾਂ ਅਫੀਮ ਨਾਲ ਜੁੜੇ ਕੁਝ ਫਾਇਦੇ ਅਤੇ ਕੁਝ ਨੁਕਸਾਨ ਅਫੀਮ ਕੁਦਰਤੀ ਦਰਦ ਨਿਵਾਰਕ ਵਜੋਂ ਕੀਤੀ ਜਾਂਦੀ ਰਹੀ ਹੈ। ਅੱਜ ਵੀ ਅਫੀਮ ਨੂੰ ਕੁਝ ਡਾਕਟਰੀ ਸੰਦਰਭਾਂ ਵਿੱਚ ਤੇ ਸਰੀਰਕ ਦਰਦਾਂ ਦੇ ਆਰਾਮ ਲਈ ਵਰਤਿਆ ਜਾਂਦਾ ਹੈਅਫੀਮ ਦੀ ਵਰਤੋਂ ਨੀਂਦ ਜਾਂ ਚਿੰਤਾ ਨੂੰ ਸ਼ਾਂਤ ਕਰਨ ਲਈ ਕੀਤੀ ਜਾ ਸਕਦੀ ਹੈ।ਅਫੀਮ ਖੰਘ ਅਤੇ ਦਮਾ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੀ ਹੈ ਅਫੀਮ ਦੀ ਵਰਤੋਂ ਰਵਾਇਤੀ ਤੌਰ 'ਤੇ ਦਸਤ ਦੇ ਇਲਾਜ ਲਈ ਕੀਤੀ ਜਾਂਦੀ ਹੈ।ਲੇਕਿਨ ਅਫੀਮ ਇਕ ਨਸ਼ਾ ਵੀ ਹੈ ਜਿਸ ਦੀ ਓਵਰਡੋਜ਼ ਘਾਤਕ ਹੋ ਸਕਦੀ ਹੈ, ਭਾਵ ਅਫੀਮ ਦੀ ਓਵਰਡੋਜ਼ ਨਾਲ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ ਤੇ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ।ਅਫੀਮ ਦਿਮਾਗੀ ਸੰਤੁਲਨ ਵਿਗਾੜ ਸਕਦੀ ਹੈ ਅਫੀਮ ਦਾ ਟੀਕਾ ਲਗਾਉਣ ਨਾਲ ਐੱਚਆਈਵੀ, ਹੈਪੇਟਾਈਟਸ ਬੀ ਅਤੇ ਸੀ ਅਤੇ ਹੋਰ ਖੂਨ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।ਅਫੀਮ ਦੀ ਲਤ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਨੌਕਰੀ ਦਾ ਨੁਕਸਾਨ, ਵਿੱਤੀ ਬਰਬਾਦੀ ਅਤੇ ਪਰਿਵਾਰਕ ਕਲੇਸ਼ ਅਜਿਹੀ ਸਥਿਤੀ ਵਿੱਚ ਤੁਹਾਨੂੰ ਅਫੀਮ ਦੀ ਦੁਰਵਰਤੋਂ ਅਤੇ ਨਸ਼ੇ ਦੀ ਆਦਤ ਤੋਂ ਬਚਣਾ ਚਾਹੀਦਾ ਹੈ।Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...