Chandrayaan-3 | ਟੋਏ 'ਚ ਡਿਗਣ ਤੋਂ ਪਹਿਲਾਂ ਚੰਦਰਯਾਨ-3 ਰੋਵਰ ਨੂੰ ਵਾਪਸ ਮੋੜਿਆ #ISRO #Moonmission #chadrayaan3 #abpliveਚੰਦਰਯਾਨ-3 ਮਿਸ਼ਨ ਦਾ ਰੋਵਰ 'ਪ੍ਰਗਿਆਨ' ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਠੀਕ ਪਹਿਲਾਂ ਚਾਰ ਮੀਟਰ ਵਿਆਸ ਵਾਲੇ ਟੋਏ ਦੇ ਸੰਪਰਕ 'ਚ ਆ ਗਿਆ, ਇਸ ਤੋਂ ਪਹਿਲਾਂ ਕਿ ਕੋਈ ਅਣਹੋਣੀ ਹੁੰਦੀ ਉਸ ਨੂੰ ਵਾਪਸ ਮੁੜਨ ਦੇ ਆਦੇਸ਼ ਦੇ ਦਿੱਤੇ ਗਏ | ਪੁਲਾੜ ਏਜੰਸੀ ਵਲੋਂ ਸੋਸ਼ਲ ਮੀਡੀਆ ਪੋਸਟ ਰਹਿਣ ਦੱਸਿਆ ਗਿਆ ਹੈ ਕਿ ਹੁਣ ਰੋਵਰ ਸੁਰੱਖਿਅਤ ਢੰਗ ਨਾਲ ਇੱਕ ਨਵੇਂ ਰਸਤੇ 'ਤੇ ਅੱਗੇ ਵਧ ਰਿਹਾ ਹੈ |Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en