ਕਾਨੂੰਨ ਦੇ ਇਤਿਹਾਸ ਚ ਵੱਡਾ ਬਦਲਾਵ 160 ਸਾਲ ਬਾਅਦ ਬਦਲ ਰਹੀਆਂ ਨੇ ਧਾਰਾਵਾਂ ਅਤੇ ਕਾਨੂੰਨਜਿਸ ਦੇ ਨਾਲ ਆਰੋਪੀਆਂ ਤੇ ਕਸਿਆ ਜਾਵੇਗਾ ਹੋਰ ਸਿਕੰਜਾ ਅਤੇ ਆਮ ਜਨਤਾ ਲਈ ਹੋਵੇਗਾ ਫਾਇਦਾਹੁਣ ਵਿਦੇਸ਼ਾਂ ਵਿੱਚ ਬੈਠ ਕੇ ਗੈਂਗਸਟਰ ਨਹੀਂ ਦੇ ਪਾਉਣਗੇ ਭਾਰਤ ਵਿੱਚ ਜ਼ੁਲਮ ਨੂੰ ਅੰਜਾਮਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਕਿਸੇ ਦਾ ਕਤਲ ਕਰਵਾਉਂਦਾ ਹੈ ਜਾਂ ਕੋਈ ਵੀ ਅਜਿਹੇ ਜ਼ੁਲਮ ਨੂੰ ਅੰਜਾਮ ਦਿੰਦਾ ਹੈ ਤਾਂ ਭਾਰਤ ਵਿੱਚ ਉਸ ਤੇ ਹੋਈ ਐਫਆਈਆਰ ਦਰਜ ਨਾਲ ਵਿਦੇਸ਼ੀ ਪੁਲਿਸ ਉਸ ਤੇ ਕਾਰਵਾਈ ਕਰੇਗੀ ਜਾਂ ਤਾਂ ਉਸਨੂੰ ਗ੍ਰਿਫਤਾਰ ਕਰਕੇ ਭਾਰਤ ਭੇਜਿਆ ਜਾਵੇਗਾ ਜਾਂ ਫਿਰ ਉਧਰ ਹੀ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ।ਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਜਾ ਭਾਰਤ ਤੋਂ ਬਾਹਰ ਕਿਤੇ ਵੀ ਭਾਰਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਜਿਵੇਂ ਕਿ ਝੰਡੇ ਨੂੰ ਅੱਗ ਲਾਉਣਾ ਜਾਂ ਝੰਡੇ ਤੇ ਕੁੱਤਾ ਵੀ ਉਠਾਉਣਾ ਜਾਂ ਕੋਈ ਵੀ ਅਜਿਹੀ ਚੀਜ਼ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀਇੱਕ ਨਵਾਂ ਕਾਨੂੰਨ ਬਣਿਆ ਹੈ ਜਿਸ ਵਿੱਚ Gender ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਜਿਸ ਦੇ ਚਲਦੇ ਜੇਕਰ ਕੋਈ ਲੜਕੀ ਕਿਸੇ ਲੜਕੇ ਨੂੰ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਤੰਗ ਕਰਦੀ ਹੈ ਜਾਂ ਕੋਈ ਛੇੜਖਾਨੀ ਕਰਦੀ ਹੈ ਤਾਂ ਉਸਦੇ ਵੀ ਉਹੀ ਕਾਨੂੰਨ ਲਾਗੂ ਹੋਵੇਗਾ ਉਹ ਇੱਕ ਲੜਕੇ ਤੇ ਹੁੰਦਾ ਹੈਕਾਨੂੰਨ ਬਦਲਣ ਨਾਲ ਆਮ ਜਨਤਾ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਹੁਣ ਆਮ ਜਨਤਾ ਨੂੰ ਬਾਰ ਬਾਰ ਕੋਟ ਕਚਹਿਰੀਆਂ ਦੇ ਧੱਕੇ ਨਹੀਂ ਖਾਣੇ ਪੈਣਗੇ ਉਹਨਾਂ ਨੂੰ ਪਹਿਲਾਂ ਹੀ ਤਰੀਕ ਅਤੇ ਕੰਮ ਪਤਾ ਚੱਲ ਜਾਇਆ ਕਰੇਗਾਕਿ ਕਿਸ ਤਰੀਕ ਨੂੰ ਕੀ ਕੀ ਦਸਤਾਵੇਜ ਚਾਹੀਦੇ ਹਨ ਕਿਸ ਤਰੀਕ ਨੂੰ ਫੈਸਲਾ ਹੋਵੇਗਾ ਪੂਰੀ ਜਾਣਕਾਰੀ ਪਹਿਲਾਂ ਹੀ ਪਤਾ ਚੱਲ ਜਾਏਗੀਹੁਣ ਸਬੂਤਾਂ ਦੇ ਲਈ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਹੋਵੇਗੀ ਜਰੂਰੀ ਉਸ ਦੇ ਆਧਾਰ ਤੇ ਹੀ ਕੀਤੀ ਜਾਵੇਗੀ ਕਾਰਵਾਈਉਸ ਦੇ ਨਾਲ ਹੀ ਪੁਲਿਸ ਨੂੰ ਵੀ ਹੁਣ ਵੀਡੀਓਗ੍ਰਾਫੀ ਕਰਨੀ ਹੋਵੇਗੀ ਜਰੂਰੀਛੋਟੇ ਜ਼ੁਲਮਾਂ ਦੇ ਵਿੱਚ ਅੱਗੇ ਜਿਸ ਤਰ੍ਹਾਂ ਜੁਰਮਾਨਾ ਕਰ ਦਿੱਤਾ ਜਾਂਦਾ ਸੀ ਹੁਣ ਉਸ ਦੀ ਜਗ੍ਹਾ ਉਹਨਾਂ ਤੋਂ ਸਜ਼ਾ ਦੇ ਤੌਰ ਤੇ ਜਨਤਕ ਕੰਮ ਕਰਵਾਏ ਜਾਣਗੇ