Kejriwal Remand extend | CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀ #AAP #Delhi #Kejriwal #ED #Remandਕੋਰਟ ਨੇ ਵਧਾਈ ਕੇਜਰੀਵਾਲ ਦੀ ਰਿਮਾਂਡਰਾਉਸ ਐਵੇਨਿਊ ਕੋਰਟ 'ਚ ਹੋਈ ਸੁਣਵਾਈ CM ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧੀ ਕੇਜਰੀਵਾਲ ਦਾ ਰਿਮਾਂਡ 4 ਦਿਨ ਲਈ ਵਧਿਆ ਦਿੱਲੀ ਸ਼ਰਾਬ ਘੋਟਾਲਾ ਮਾਮਲਾ ਰਾਉਸ ਐਵੇਨਿਊ ਕੋਰਟ ਨੇ CM ਅਰਵਿੰਦ ਕੇਜਰੀਵਾਲ ਦੀ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤੀ ਹੈ |ਜ਼ਿਕਰ ਏ ਖਾਸ ਹੈ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ED ਨੇ 21 ਮਾਰਚ ਨੂੰ CM ਅਰਵਿੰਦ ਕੇਜਰੀਵਾਲਨੂੰ ਗਿਰਫ਼ਤਾਰ ਕੀਤਾ ਸੀ |ਜਿਸ ਤੋਂ ਬਾਅਦ ਅਦਾਲਤ ਨੇ ਕੇਜਰੀਵਾਲ ਨੂੰ ਅੱਜ ਯਾਨੀ 28 ਮਾਰਚ ਤੱਕ ਰਿਮਾਂਡ ਤੇ ਭੇਜ ਦਿੱਤਾ ਸੀ |ਉਥੇ ਹੀ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਾਉਸ ਐਵੇਨਿਊ ਕੋਰਟ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੜ ਪੇਸ਼ ਕੀਤਾ ਗਿਆ ਜਿਥੇ ਸੁਣਵਾਈ ਦੌਰਾਨ ED ਨੇ ਫ਼ਿਰ ਤੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ED ਦੇ ਇਲਜ਼ਾਮ ਹਨ ਕਿ CM ਕੇਜਰੀਵਾਲ ਜਾਂਚ ਚ ਸਹਿਯੋਗ ਨਹੀਂ ਕਰ ਰਹੇ |ਉਧਰ ਪੇਸ਼ੀ ਤੇ ਆਏ ਕੇਜਰੀਵਾਲ ਨੇ ਫਿਰ ਤੋਂ ਦੁਹਰਾਇਆ ਕਿ ਇਹ ਸਭ ਸਿਆਸੀ ਸਾਜ਼ਿਸ਼ ਹੈ। ਅਤੇ ਜਨਤਾ ਇਸਦਾ ਜਵਾਬ ਦੇਵੇਗੀ |ਫਿਲਹਾਲ ਰਾਉਸ ਐਵੇਨਿਊ ਕੋਰਟ ਨੇ ਤਰਕਾਂ ਦਲੀਲਾਂ ਤੇ ਬੇਹਜ਼ ਤੋਂ ਬਾਅਦ CM ਅਰਵਿੰਦ ਕੇਜਰੀਵਾਲ ਦਾ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਹੈ Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...