MLA Ashok Prashar Pappi on Ravneet Bittu | 'ਬਿੱਟੂ ਜੀ ਹੁਣ ਕੰਮ ਨੀਅਤ ਤੇ ਨੀਤੀ ਨਾਲ ਕਰਿਓ'ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਨਜ਼ਰ ਆਏ MLA ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਭੰਗੜਾ ਕੈਂਪ 'ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਨ ਵਿਧਾਇਕ ਪੱਪੀ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪਹੁੰਚੇ ਸਨ ਵਿਧਾਇਕ ਪੱਪੀ ਢੋਲ ਦੀ ਥਾਪ ਸੁਣ ਕੇ ਖ਼ੁਦ ਨੂੰ ਰੋਕ ਨਾ ਪਾਏ ਵਿਧਾਇਕ ਪੱਪੀ ਢੋਲ ਦੀ ਥਾਪ 'ਤੇ ਭੰਗੜੇ ਪਾ ਰਹੇ ਇਹ ਹਨ ਲੁਧਿਆਣਾ ਸੈਂਟਰਲ ਤੋਂ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੋ ਵਾਰਡ ਨੰਬਰ 83 ਪੁਰਾਣੀ ਮਾਧੋਪੁਰੀ ਚ ਲੁਧਿਆਣਾ ਯੂਥ ਫੈਡਰੇਸ਼ਨ ਵਲੋਂਬੱਚਿਆਂ ਲਈ ਲਗਾਏ ਗਏ ਵਿਸ਼ੇਸ਼ ਭੰਗੜਾ ਕੈਂਪ 'ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਨ |ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪਹੁੰਚੇ ਵਿਧਾਇਕ ਪੱਪੀ ਨੇ ਜਿਥੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਢੋਲ ਦੀ ਥਾਪ 'ਤੇ ਖੁਦ ਨੂੰ ਰੋਕ ਨਾ ਪਾਏ |ਤੇ ਬੱਚਿਆਂ ਦੇ ਨਾਲ ਜੰਮ ਕੇ ਭੰਗੜਾ ਪਾਉਂਦੇ ਨਜ਼ਰ ਆਏ