Pink Railway Station | ਹੁਣ ਮਹਿਲਾਵਾਂ ਦੇ ਹਵਾਲੇ - ਇਕ ਹੋਰ ਰੇਲਵੇ ਸਟੇਸ਼ਨ #IRTC #Pinkrailwaystation #abp liveਮਹਾਰਾਸ਼ਟਰ ਦਾ ਨਿਊ ਅਮਰਾਵਤੀ ਸਟੇਸ਼ਨ ਭੁਸਾਵਲ ਡਿਵੀਜ਼ਨ ਦਾ ਪਹਿਲਾ ਅਤੇ ਕੇਂਦਰੀ ਰੇਲਵੇ ਦਾ ਤੀਜਾ ਪਿੰਕ ਸਟੇਸ਼ਨ ਬਣ ਗਿਆ ਹੈ।ਇਸ ਸਟੇਸ਼ਨ ਦਾ ਪ੍ਰਬੰਧ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਦੁਆਰਾ ਕੀਤਾ ਜਾਵੇਗਾ। ਸੋ ਨਿਊ ਅਮਰਾਵਤੀ ਰੇਲਵੇ ਸਟੇਸ਼ਨ ਹੁਣ ਯਾਤਰੀਆਂ ਲਈ ਜ਼ਰੂਰੀ ਸਹੂਲਤਾਂ, ਰੇਲਵੇ ਰੇਲਗੱਡੀਆਂ ਦੇ ਰਿਜ਼ਰਵੇਸ਼ਨ, ਰੇਲਵੇ ਸੁਰੱਖਿਆ ਬਲ, ਰੇਲਵੇ ਪੁਲਿਸ, ਕੰਪਿਊਟਰ ਰੂਮ, ਪਾਰਸਲ ਦੀ ਸਹੂਲਤ, ਸਟੇਸ਼ਨ ਮੈਨੇਜਰ, ਟਿਕਟ ਇੰਸਪੈਕਟਰ, ਸਫ਼ਾਈ ਕਰਮਚਾਰੀ ਅਤੇ ਰੈਸਟ ਹਾਊਸ ਕੰਟਰੋਲ ਨਾਲ ਪੂਰੀ ਤਰ੍ਹਾਂ ਤਿਆਰ ਹੈ।Subscribe Our Channel: ABP Sanjha https://www.youtube.com/channel/UCYGZ...Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...