ਕਾਨੂੰਨ ਦੇ ਇਤਿਹਾਸ ਚ ਵੱਡਾ ਬਦਲਾਵ 160 ਸਾਲ ਬਾਅਦ ਬਦਲ ਰਹੀਆਂ ਨੇ ਧਾਰਾਵਾਂ ਅਤੇ ਕਾਨੂੰਨਜਿਸ ਦੇ ਨਾਲ ਆਰੋਪੀਆਂ ਤੇ ਕਸਿਆ ਜਾਵੇਗਾ ਹੋਰ ਸਿਕੰਜਾ ਅਤੇ ਆਮ ਜਨਤਾ ਲਈ ਹੋਵੇਗਾ ਫਾਇਦਾਹੁਣ ਵਿਦੇਸ਼ਾਂ ਵਿੱਚ ਬੈਠ ਕੇ ਗੈਂਗਸਟਰ ਨਹੀਂ ਦੇ ਪਾਉਣਗੇ ਭਾਰਤ ਵਿੱਚ ਜ਼ੁਲਮ ਨੂੰ ਅੰਜਾਮਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਕਿਸੇ ਦਾ ਕਤਲ ਕਰਵਾਉਂਦਾ ਹੈ ਜਾਂ ਕੋਈ ਵੀ ਅਜਿਹੇ ਜ਼ੁਲਮ ਨੂੰ ਅੰਜਾਮ ਦਿੰਦਾ ਹੈ ਤਾਂ ਭਾਰਤ ਵਿੱਚ ਉਸ ਤੇ ਹੋਈ ਐਫਆਈਆਰ ਦਰਜ ਨਾਲ ਵਿਦੇਸ਼ੀ ਪੁਲਿਸ ਉਸ ਤੇ ਕਾਰਵਾਈ ਕਰੇਗੀ ਜਾਂ ਤਾਂ ਉਸਨੂੰ ਗ੍ਰਿਫਤਾਰ ਕਰਕੇ ਭਾਰਤ ਭੇਜਿਆ ਜਾਵੇਗਾ ਜਾਂ ਫਿਰ ਉਧਰ ਹੀ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ।ਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਜਾ ਭਾਰਤ ਤੋਂ ਬਾਹਰ ਕਿਤੇ ਵੀ ਭਾਰਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਜਿਵੇਂ ਕਿ ਝੰਡੇ ਨੂੰ ਅੱਗ ਲਾਉਣਾ ਜਾਂ ਝੰਡੇ ਤੇ ਕੁੱਤਾ ਵੀ ਉਠਾਉਣਾ ਜਾਂ ਕੋਈ ਵੀ ਅਜਿਹੀ ਚੀਜ਼ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ