CM ਭਗਵੰਤ ਮਾਨ ਨੇ ਕਿਹਾ ਕਿ ਇੱਕਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਡੇ ਕੋਲ ਜੈਪੁਰ, ਗੋਆ ਅਤੇ ਮੈਕਲੋਡਗੰਜ ਵਿੱਚ ਵੀ ਪੰਜਾਬ ਦੀ ਜ਼ਮੀਨ ਪਈ ਹੈ, ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਪੰਜਾਬੀਆਂ ਨੂੰ ਹੋਰ ਖ਼ੁਸ਼ਖਬਰੀ ਦੇਵਾਂਗੇ।