Bikram singh Majithiya | 'ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਮਿਲਦੀ'#Ramrahim #Punjab #Sukhbirbadal #Bikrammajithiya #Arvindkejriwal #BhagwantMann #CMMann #abpsanjhaਕ+ਤ+ਲ ਅਤੇ ਰੇ+ਪ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਇੱਕ ਵਾਰ ਮੁੜ 50 ਦਿਨ ਦੀ ਪਰੋਲ ਤੇ ਬਾਹਰ ਆ ਗਿਆ ਅਤੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ, ਬਿਕਰਮ ਸਿੰਘ ਮਜੀਠੀਆ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕ ਕੇ ਨਾ ਸਿਰਫ ਬੀਜੇਪੀ ਨੂੰ ਘੇਰਿਆ ਸਗੋਂ ਕੇਜਰੀਵਾਲ ਅਤੇ ਮਾਨ ਨੂੰ ਵੀ ਸਵਾਲ ਕੀਤੇ ਹਨ |