Lok sabha election| ਕੀ ਅਕਾਲੀ ਦਲ ਦਾ BJP ਨਾਲ ਫਿਰ ਹੋਵੇਗਾ ਗਠਜੋੜ, ਕੀ ਹੋਰ ਰਿਹਾ ਜੋੜ ਤੋੜ ?#Loksabha #election #Sukhbirbadal #PMModi #Rajawarring #CMMann #abpsanjhaਨੌਂਹ ਮਾਸ ਦਾ ਰਿਸ਼ਤਾ ਮੁੜ ਜੋੜਨ ਦੀਆਂ ਕਿਆਸਰਾਈਆਂ ਨੇ ਪਰ ਇਸ ਮਸਲੇ ਤੇ ਅਜੇ ਨਾ ਅਕਾਲੀ ਦਲ ਦੇ ਪ੍ਰਧਾਨ ਨੇ ਹਾਮੀ ਭਰੀ ਹੈ ਅਤੇ ਨਾ ਹੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੇ,,ਪਰ ਕਿਆਸ ਜਾਰੀ ਨੇ, ਪਰ ਇਸ ਵਾਰ ਗਠਜੋੜ ਸੌਖਾ ਨਹੀਂ ਕਿਉਂਕਿ ਅੜਿੱਕਿਆਂ ਦੀ ਕਮੀ ਨਹੀਂ ਹੈ,ਪਰ TDP ਦੇ ਇਲਾਵਾ ਅਕਾਲੀ ਦਲ ਦੇ ਸੰਪਰਕ ਵਿੱਚ BJP ਹੈ, ਸੂਤਰਾਂ ਮੁਤਾਬਿਕ ਛੇਤੀ ਹੀ BJP ਅਤੇ ਅਕਾਲੀ ਦਲ ਦੀ ਹੋ ਸਕਦੀ ਡੀਲ |