CM kejriwal |ਜੇਲ੍ਹ ਤੋਂ ਬਾਹਰ ਆਉਂਦੇ ਹੀ ਮਾਪਿਆਂ ਨੂੰ ਇੰਝ ਮਿਲੇ ਕੇਜਰੀਵਾਲ #AAP #Delhi #kejriwal #bail #abpliveCM ਕੇਜਰੀਵਾਲ ਨੂੰ ਸ਼ਰਤਾਂ ਸਹਿਤ ਮਿਲੀ ਜ਼ਮਾਨਤ''CM ਦਫ਼ਤਰ ਨਹੀਂ ਜਾ ਸਕਣਗੇ ਕੇਜਰੀਵਾਲ''''LG ਦੇ ਹੁਕਮਾਂ ਬਿਨ੍ਹਾਂ ਕਿਸੇ ਫ਼ਾਈਲ 'ਤੇ ਦਸਤਖ਼ਤ ਨਹੀਂ ਕਰ ਸਕਣਗੇ ਕੇਜਰੀਵਾਲ''''ਦਿੱਲੀ ਸਕੱਤਰੇਤ ਨਹੀਂ ਜਾ ਸਕਣਗੇ ਕੇਜਰੀਵਾਲ''''ਕਿਸੀ ਗਵਾਹ ਨਾਲ ਗੱਲ ਜਾਂ ਸੰਪਰਕ ਨਹੀਂ ਕਰਨਗੇ ਕੇਜਰੀਵਾਲ''''ਸ਼ਰਾਬ ਨੀਤੀ ਨਾਲ ਜੁੜੀ ਕੋਈ ਫ਼ਾਈਲ ਨਹੀਂ ਵੇਖ ਸਕਣਗੇ'''2 ਜੂਨ ਨੂੰ ਕੇਜਰੀਵਾਲ ਕਰਨਗੇ ਸਰੰਡਰ''CM ਭਗਵੰਤ ਮਾਨ ਦਿੱਲੀ ਲਈ ਰਵਾਨਾਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਲਈ ਹੈ।ਅਦਾਲਤ ਨੇ ਕੇਜਰੀਵਾਲ ਨੂੰ 1 ਜੂਨ ਤੱਕ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।ਸੂਤਰਾਂ ਮੁਤਾਬਕ ਸੀਐਮ ਕੇਜਰੀਵਾਲ ਅੱਜ (10 ਮਈ)ਦੇਰ ਸ਼ਾਮ ਤਿਹਾੜ ਜੇਲ੍ਹ ਤੋਂ ਬਾਹਰ ਆਉਣਗੇਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਸੀਵ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ |ਦੱਸ ਦਈਏ ਕਿ CM ਕੇਜਰੀਵਾਲ ਨੂੰ ਮਿਲੀ ਅੰਤਰਿਮ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਜੁੜੀਆਂ ਹੋਈਆਂ ਹਨ |ਯਾਨੀ ਕਿ ਅਦਾਲਤ ਵਲੋਂ CM ਕੇਜਰੀਵਾਲ ਨੂੰ ਸ਼ਰਤਾਂ ਸਹਿਤ ਮਿਲੀ ਜ਼ਮਾਨਤ ਦਿੱਤੀ ਗਈ |ਸੂਤਰਾਂ ਮੁਤਾਬਕ ਸ਼ਰਤਾਂ ਜਿਵੇਂ''CM ਦਫ਼ਤਰ ਨਹੀਂ ਜਾ ਸਕਣਗੇ ਕੇਜਰੀਵਾਲ''''LG ਦੇ ਹੁਕਮਾਂ ਬਿਨ੍ਹਾਂ ਕਿਸੇ ਫ਼ਾਈਲ 'ਤੇ ਦਸਤਖ਼ਤ ਨਹੀਂ ਕਰ ਸਕਣਗੇ ਕੇਜਰੀਵਾਲ''''ਦਿੱਲੀ ਸਕੱਤਰੇਤ ਨਹੀਂ ਜਾ ਸਕਣਗੇ ਕੇਜਰੀਵਾਲ''''ਕਿਸੀ ਗਵਾਹ ਨਾਲ ਗੱਲ ਜਾਂ ਸੰਪਰਕ ਨਹੀਂ ਕਰਨਗੇ ਕੇਜਰੀਵਾਲ''''ਸ਼ਰਾਬ ਨੀਤੀ ਨਾਲ ਜੁੜੀ ਕੋਈ ਫ਼ਾਈਲ ਨਹੀਂ ਵੇਖ ਸਕਣਗੇ'''2 ਜੂਨ ਨੂੰ ਕੇਜਰੀਵਾਲ ਕਰਨਗੇ ਸਰੰਡਰ''ਸੋ ਇਨ੍ਹਾਂ ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਆਪ ਸੁਪਰੀਮੋ ਕੇਜਰੀਵਾਲ ਨੀ 1 ਜੂਨ ਤੱਕ ਦੀ ਅੰਤਰਿਮ ਜਮਾਨਤ ਦੇ ਦਿੱਤੀ ਹੈ |ਦੱਸ ਦਈਏ ਕਿ ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜਿਆ ਇਹ ਮਾਮਲਾ ਹੈਜਿਸ ਤਹਿਤ 21 ਮਾਰਚ ਨੂੰ ED ਵਲੋਂ ਕੇਜਰੀਵਾਲ ਨੂੰ ਗਿਰਫ਼ਤਾਰ ਕੀਤਾ ਗਿਆ ਸੀ |ਜਿਸ ਤੋਂ ਬਾਅਦ ਅਦਾਲਤ ਨੇ ਨਿਆਂਇਕ ਹਿਰਾਸਤ ਲਈ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਚ ਭੇਜ ਦਿੱਤਾ ਸੀ |ਇਸ ਦੌਰਾਨ ਕੇਜਰੀਵਾਲ ਦੇ ਵਕੀਲਾਂ ਵਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈਜਿਥੇ ED ਵਲੋਂ ਇਸਦਾ ਵਿਰੋਧ ਕੀਤਾ ਗਿਆਲੇਕਿਨ ਸੁਪਰੀਮ ਕੌਰਟ ਨੇ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਕਰਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ |ਕੇਜਰੀਵਾਲ ਦੀ ਜ਼ਮਾਨਤ ਦੀ ਖ਼ਬਰ ਜਿਵੇਂ ਹੀ ਆਪ ਲੀਡਰਾਂ ਤੇ ਵਰਕਰਾਂ ਤੱਕ ਪਹੁੰਚੀ ਤਾਂ ਸਭ ਖੁਸ਼ੀ ਨਾਲ ਝੂਮ ਉੱਠੇ |ਉਥੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰਕੇ ਜਿਥੇ ਸਰਵ ਉੱਚ ਅਦਾਲਤ ਦਾ ਧੰਨਵਾਦ ਕੀਤਾਉਥੇ ਹੀ ਫਿਰ ਦੁਹਰਾਇਆ ਕਿ ਅਰਵਿੰਦ ਕੇਜਰੀਵਾਲ ਇਕ ਵਿਅਕਤੀ ਨਹੀਂ ਬਲਕਿ ਇਕ ਸੋਚ ਹੈ |ਇਸੇ ਦੇ ਨਾਲ CM ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਲੋਕ ਤੰਤਰ ਦੀ ਜਿੱਤ ਹੈ |Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en