CM Mann Vs SGPC | 'ਬੀਬਾ ਹਰਸਿਮਰਤ ਬਾਰੇ ਹੁਣ ਕੁਝ ਬੋਲੋ ਪ੍ਰਧਾਨ ਸਾਹਿਬ'-ਮਾਨ#CMMann #bhagwantmann #Harjinderdhammi #SGPC #Sukhbirbadal #Harsimratkaurbadal #abpsanjha ਮੁੱਖ ਮੰਤਰੀ ਭਗਵੰਤ ਮਾਨ ਨੇ ਹਰਜਿੰਦਰ ਧਾਮੀ ਨੂੰ ਚੈਲੇਂਜ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਟਿੱਪਣੀ ਤੇ ਸਵਾਲ ਖੜੇ ਕਰਕੇ ਦਿਖਾਓ |