CM Shinde | ਹਾਦਸੇ ਨੂੰ ਵੇਖ ਕੇ ਮਦਦ ਲਈ ਭੱਜੇ ਗਏ CM ਸ਼ਿੰਦੇ#Maharashtra #CM #Sinde #abpliveਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਕਾਫਲੇ ਨਾਲ ਜਾ ਰਹੇ ਸੀ ਕਿ ਰਾਸਤੇ ਚ ਉਨ੍ਹਾਂ ਇਕ ਹਾਦਸਾ ਵੇਖਿਆਜਿਸ ਤੋਂ ਬਾਅਦ ਉਨ੍ਹਾਂ ਆਪਣਾ ਕਾਫ਼ਲਾ ਰੋਕਿਆ ਤੇ ਜਖ਼ਮੀਆਂ ਦੀ ਮਦਦ ਲਈ ਭੱਜੇ ਗਏਇਹ ਹਾਦਸਾ ਨਾਗਪੁਰ ਤੋਂ ਅਮਰਾਵਤੀ ਰੋਡ 'ਤੇ ਵਾਪਰਿਆ ਸੀਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਟਰੱਕ ਨੇ ਸਾਹਮਣੇ ਤੋਂ ਆ ਰਹੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਸੀਜਿਸ ਕਾਰਨ 3 ਲੋਕ ਜਖ਼ਮੀ ਹੋ ਗਏ ਸਨ |ਇਸ ਹਾਦਸੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਅਤੇ ਹਾਦਸੇ 'ਚ ਜ਼ਖਮੀ ਹੋਏ ਬਾਈਕ ਸਵਾਰ ਅਤੇ ਟਰੱਕ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ।ਬੱਸ 'ਚ ਸਵਾਰ ਇਕ ਔਰਤ ਜੋ ਜ਼ਖਮੀ ਹੋ ਗਈ, ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ।Subscribe Our Channel: ABP Sanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...