Akali Dal | ਇਕਬਾਲ ਸਿੰਘ ਝੂੰਦਾ ਦੇ ਪੱਲੇ ਹੈ ਕੀ?ਵੇਖੋ ਕੀ ਬੋਲੇ ਪਰਮਿੰਦਰ ਢੀਂਡਸਾਸੰਗਰੂਰ ਹਾਰ 'ਤੇ ਭਿੜੇ ਢੀਂਡਸਾ ਤੇ ਝੂੰਦਾਇਕ ਦੂਜੇ 'ਤੇ ਭੰਨਿਆ ਠੀਕਰਾਇਕਬਾਲ ਸਿੰਘ ਝੂੰਦਾ ਦੇ ਪੱਲੇ ਹੈ ਕੀ? - ਪਰਮਿੰਦਰ ਢੀਂਡਸਾਆਪਣੀ ਹਾਰ ਦਾ ਠੀਕਰਾ ਸਾਡੇ ਸਿਰ ਫੋੜ੍ਹ ਰਹੇ ਝੂੰਦਾ - ਢੀਂਡਸਾਲੋਕਾਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ - ਢੀਂਡਸਾਲੋਕ ਸਭਾ ਚੋਣਾਂ ਚ ਹਾਰਨ ਤੋਂ ਬਾਅਦ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੇ ਇਲਜ਼ਾਮ ਲਗਾਇਆਕਿ ਉਨ੍ਹਾਂ ਦੀ ਵੋਟ ਨੂੰ ਖੋਰਾ ਉਨ੍ਹਾਂ ਦੇ ਆਪਣੀ ਪਾਰਟੀ ਦੇ ਲੀਡਰਾਂ ਤੇ ਖ਼ਾਸ ਕਰ ਢੀਂਡਸਾ ਪਰਿਵਾਰ ਨੇ ਲਗਾਇਆ |ਝੂੰਦਾ ਦੇ ਇਲਜ਼ਾਮਾਂ ਦਾ ਪਰਮਿੰਦਰ ਢੀਂਡਸਾ ਨੇ ਜਵਾਬ ਦਿੱਤਾ ਹੈ |ਜਿਨ੍ਹਾਂ ਦਾ ਕਹਿਣਾ ਹੈ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰ ਕਹਿਣ ਵਾਲੇ ਝੂੰਦਾ ਹੁਣ ਆਪਣੀ ਹਾਰ ਦਾ ਠੀਕਰਾਉਨ੍ਹਾਂ ਸਿਰ ਫੋੜ੍ਹ ਰਹੇ ਹਨ |