Rahul Gandhi| ਰਾਹੁਲ ਗਾਂਧੀ ਨੇ ਮੂਸੇਵਾਲਾ ਦੇ ਗੀਤ ਦਾ ਜ਼ਿਕਰ ਕਰਦਿਆਂ ਜਿੱਤ ਦਾ ਦੱਸਿਆ ਅੰਕੜਾPunjab, Delhi, INDIA, abp live, exit poll, c-voter, AAP, Congress, NDA, BJP, SAD, Punjab exit poll, delhi exit pollਕਾਂਗਰਸ ਲੀਡਰ ਰਾਹੁਲ ਗਾਂਧੀ ਦਾ ਇਹ ਬਿਆਨ ਐਕਜ਼ਿਟ ਪੋਲ ਦੇ ਅੰਕੜਿਆਂ ਬਾਅਦ ਐ, ਲਗਭਗ ਸਾਰੇ ਹੀ ਵੱਡੇ ਮੀਡੀਆ ਅਦਾਰਿਆਂ ਨੇ ਆਪਣੇ ਐਗਜ਼ਿਟ ਪੋਲ ਦੇ ਅੰਕੜਿਆਂ ਵਿੱਚ ਐੱਨਡੀਏ ਨੂੰ ਬਹੁਮੱਤ ਦਿੱਤੈ, ਨਤੀਜਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹੈਟ੍ਰਿਕ ਲਾਉਣ ਦਾ ਅਨੁਮਾਨ ਐ, ਹਲਾਂਕਿ ਇੰਡੀਆ ਗਠਜੋੜ ਵੱਲੋਂ ਪਿਛਲੇ ਦਿਨੀਂ ਬੈਠਕ ਬਾਅਦ ਮਲਿਕਾਅਰੁਜਨ ਖੜਗੇ ਨੇ ਕਿਹਾ ਸੀ ਕਿ ਇੰਡੀਆ ਅਲਾਇਸ ਕਰੀਬ 295 ਸੀਟਾਂ ਜਿੱਤੇਗਾਂ, ਇਸੇ ਹੀ ਅੰਕੜੇ ਨੂੰ ਰਾਹੁਲ ਗਾਂਧੀ ਨੇ ਦੁਹਰਾਇਐ, ਖਾਸ ਤੌਰ ਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ 295 ਦਾ ਜ਼ਿਕਰ ਕਰਦਿਆਂ ਏਨ੍ਹੀਆਂ ਹੀ ਸੀਟਾਂ ਜਿੱਤਣ ਦਾ ਦਾਅਵਾ ਕੀਤੈ, ਉਨ੍ਹਾਂ ਤਮਾਮ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਨਕਾਰ ਦਿੱਤੈ, Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesSocial Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।