Mann Vs Sukhbir Badal | 'ਦੇਖੋ ਕਿੰਨਾ ਵੱਡਾ ਧੋਖਾ ਕਰ ਰਹੇ ਨੇ ਆਪਣੇ ਨਾਲ ਅਤੇ ਆਪਾਂ ਸਾਰੇ ਚੁੱਪ ਹਾਂ'#Delhibombblast #DavinderPalSinghBhullar #BandiSinghs #Punjab #Sukhbirbadal #Bikrammajithiya #Arvindkejriwal #BhagwantMann #CMMann #abpsanjhaਦਵਿੰਦਰ ਪਾਲ ਸਿੰਘ ਭੁੱਲਰ 1995 ਤੋਂ ਜੇਲ੍ਹ ਵਿਚ ਬੰਦ ਹਨ ਅਤੇ 7ਵੀਂ ਦਫਾ ਉਨ੍ਹਾਂ ਦੀ ਰਿਹਾਈ ਦੀ ਅਪੀਲ ਰੱਦ ਹੋ ਗਈ ਅਤੇ ਇਸ ਮਸਲੇ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਅਤੇ ਕੇਜਰੀਵਾਲ ਨੂੰ ਘੇਰਿਆ |