Sukhbir Badal| 'ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ' #SukhbirSinghBadal #ShiromaniAkaliDal #BhagwantMann #AAPPunjab #ArvindKejriwal #AAP #RajaWarring#ABPSanjha #ABPNews #ABPLIVEਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਨੇ ਅਤੇ ਰਾਹ ਵਿੱਚ ਉਨ੍ਹਾਂ ਨੇ ਇੱਕ ਖਸਤਾਹਾਲ ਇਮਾਰਤ ਦੇਖੀ ਅਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਸੁਵਿਧਾਵਾਂ ਦੇਣ ਲਈ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ, ਅਸੀਂ ਕਿਣਕਾ ਕਿਣਕਾ ਜੋੜ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਸੀ ਪਰ ਪਿਛਲੇ ਪੰਜ ਸਾਲ ਕਾਂਗਰਸ ਅਤੇ ਹੁਣ 2 ਸਾਲਾਂ 'ਚ ਝਾੜੂ ਵਾਲਿਆਂ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ। ਭਗਵੰਤ ਮਾਨ ਜੋ ਪੈਸਾ ਆਪਣੀਆਂ ਮਸ਼ਹੂਰੀਆਂ 'ਤੇ ਖਰਚ ਰਿਹਾ ਉਸ ਨਾਲ ਪੰਜਾਬ ਦੇ ਸਾਰੇ ਪਿੰਡਾਂ ਦੇ ਸੁਵਿਧਾ ਕੇਂਦਰ ਚਲਾਏ ਜਾ ਸਕਦੇ ਹਨ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਹੀ ਨਹੀਂ |