ਪੰਜਾਬ ਵਿੱਚ ਲੋਕਾਂ ਦੀ ਸੇਵਾ ਲਈ ਅਸੀਂ ਸੜਕ ਸੁਰੱਖਿਆ ਫੋਰਸ (SSF) ਦਾ ਗਠਨ ਕੀਤਾ। ਜਿਸ ਨੇ ਇੱਕ ਸਾਲ ਵਿੱਚ 1500 ਲੋਕਾਂ ਦੀ ਜਾਨ ਬਚਾਈ। ਅਸੀਂ ਲੋਕਾਂ ਲਈ ਕੰਮ ਦੀ ਰਾਜਨੀਤੀ ਕਰਦੇ ਹਾਂ, ਵਿਰੋਧੀਆਂ ਵਾਂਗ ਗਾਲੀਗਲੋਚ ਦੀ ਨਹੀਂ।