Sangrur Celebration | ਜਲੰਧਰ 'ਚ ਜਿੱਤ - ਸੰਗਰੂਰ 'ਚ ਜਸ਼ਨ', ਲੋਕਾਂ ਨੇ ਧੋਖੇਬਾਜ਼ਾਂ ਨੂੰ ਸਬਕ ਸਿਖਾਇਆ' | Jalandharਜਲੰਧਰ 'ਚ ਜਿੱਤ - ਸੰਗਰੂਰ 'ਚ ਜਸ਼ਨਸੰਗਰੂਰ 'ਚ ਲੱਡੂ ਵੰਡ ਕੇ ਮਨਾਈ ਖੁਸ਼ੀਮੰਤਰੀ ਹਰਪਾਲ ਚੀਮਾ ਨੇ ਦਿੱਤੀ ਵਧਾਈਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ - ਚੀਮਾਲੋਕਾਂ ਨੇ ਧੋਖੇਬਾਜ਼ਾਂ ਨੂੰ ਸਬਕ ਸਿਖਾਇਆ - ਚੀਮਾਜਲੰਧਰ ਜ਼ਿਮਨੀ ਚੋਣਾਂ 'ਚ AAP ਦੀ ਰਿਕਾਰਡ ਤੋੜ ਜਿੱਤ ਦਾ ਜਸ਼ਨ ਸੰਗਰੂਰ ਚ ਵੀ ਮਨਾਇਆ ਜਾ ਰਿਹਾ ਹੈਜਿਥੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਆਪ ਅਮ੍ਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ |ਇਸੇ ਦੇ ਨਾਲ ਮੰਤਰੀ ਚੀਮਾ ਨੇ ਨਵੇਂ ਵਿਧਾਇਕ ਮਹਿੰਦਰ ਭਗਤ ਨੂੰ ਜਿੱਤ ਦੀ ਵਧਾਈ ਦਿੰਦਿਆਂ ਦੁਹਰਾਇਆ ਕਿਪੰਜਾਬ ਭਰ ਦੇ ਲੋਕ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ...ਤੇ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰਆਉਣ ਵਾਲੇ ਦਿਨਾਂ ਚ ਉਹ ਜਲੰਧਰ ਵੈਸਟ ਨੂੰ ਵੀ ਬੈਸਟ ਬਣਾਉਣਗੇ